ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਕੋਰੋਨਾ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1467 ਹੋ ਗਈ ਹੈ ਤੇ ਐਕਟਿਵ ਕੇਸ ਨੇ 549। ਕੱਲ੍ਹ ਇਕ ਗਰਭਵਤੀ ਔਰਤ ਦੀ ਕੋਰੋਨਾ ਨਾਲ ਮੌਤ ਹੋਣ ਦੀ ਵੀ ਖ਼ਬਰ ਹੈ।

42 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

  • ਸੰਗਤ ਸਿੰਘ ਨਗਰ
  • ਸਰਾਏ ਖਾਸ
  • ਸੇਠ ਹੁਕਮ ਚੰਦ ਕਾਲੋਨੀ
  • ਪਿੰਡ ਅਕਲਪੁਰ(ਫਿਲੌਰ)
  • ਭੋਗਪੁਰ
  • ਪੀਏਪੀ
  • ਬਸੰਤ ਐਵੀਨਊ
  • ਸਾਸ਼ਤਰੀ ਵਿਹਾਰ
  • ਆਰਸੀਐਫ(ਕਪੂਰਥਲਾ)
  • ਪਿੰਡ ਵਿਆਸ
  • ਬੂਟਾ ਮੰਡੀ
  • ਅਵਤਾਰ ਨਗਰ
  • ਡਿਫੈਂਸ ਕਾਲੋਨੀ
  • ਨਾਰੰਗਪੁਰ(ਸ਼ਾਹਕੋਟ)
  • ਪਿੰਡ ਪੁਰਾਣਾ ਕਲਾਂ
  • ਪਿੰਡ ਮਿਆਂਵਾਲ
  • ਪਿੰਡ ਬੜਾ
  • ਤੇਜ ਮੋਹਨ ਨਗਰ
  • ਕਪੂਰਥਲਾ
  • ਪ੍ਰੀਤ ਐਨਕਲੇਵ
  • ਬਾਬਾ ਦੀਪ ਸਿੰਘ ਨਗਰ
  • ਕਾਲਾ ਸੰਘਿਆ ਰੋਡ
  • ਹਰਦਿਆਲ ਨਗਰ
  • ਕਾਜੀ ਮੁਹੱਲਾ
AddThis Website Tools