<p>ਜਲੰਧਰ&comma; 28 ਮਾਰਚ &vert; ਵੀਆਈਪੀ ਇਲਾਕੇ ਵਜੋਂ ਮਸ਼ਹੂਰ ਸੂਰਯਾ ਇਨਕਲੇਵ &&num;8216&semi;ਚ ਵੀਰਵਾਰ ਨੂੰ ਇੱਕ ਹੋਰ ਸਨੇਚਿੰਗ ਹੋ ਗਈ। ਬਲਦੇਵ ਨਗਰ ਤੋਂ ਸੂਰਯਾ ਇਨਕਲੇਵ ਦਵਾਈ ਲੈਣ ਗਈ ਜੈਸਮੀਨ ਪਰਵੀਨ ਨਾਂ ਦੀ ਮਹਿਲਾ ਦਾ ਮੋਬਾਇਲ ਬਾਇਕ ਸਵਾਰ ਲੁਟੇਰਿਆਂ ਨੇ ਖੋਹ ਲਿਆ।<&sol;p>&NewLine;<p><img class&equals;" wp-image-84651 aligncenter" src&equals;"https&colon;&sol;&sol;punjabibulletin&period;in&sol;wp-content&sol;uploads&sol;2024&sol;03&sol;3-300x225&period;jpg" alt&equals;"" width&equals;"517" height&equals;"388" &sol;><&sol;p>&NewLine;<p>ਰਾਮਾ ਮੰਡੀ ਥਾਣੇ ਤੋਂ ਕੁਝ ਹੀ ਦੂਰੀ &&num;8216&semi;ਤੇ ਹੋਈ ਵਾਰਦਾਤ ਤੋਂ ਬਾਅਦ ਮਹਿਲਾ ਨੇ ਉੱਥੋਂ ਗੁਜ਼ਰ ਰਹੀ ਪੁਲਿਸ ਦੀ ਪੀਸੀਆਰ ਟੀਮ ਨੂੰ ਵੀ ਸਨੇਚਿੰਗ ਬਾਰੇ ਦੱਸਿਆ ਪਰ ਉਹ ਵੀ ਲੁਟੇਰਿਆਂ ਤੱਕ ਪਹੁੰਚ ਨਹੀਂ ਸਕੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;