&NewLine;<p class&equals;"wp-block-paragraph"><strong>ਮੋਹਾਲੀ।<&sol;strong> ਪੰਜਾਬ ਤੋਂ ਕੈਨੇਡਾ &OpenCurlyQuote;ਚ ਵਿਦਿਆਰਥੀ ਵੀਜ਼ਾ &OpenCurlyQuote;ਤੇ ਆਈ ਇਸ਼ਨੀਤ ਕੌਰ ਦੀ ਭੇਤ ਭਰੀ ਹਾਲਤ &OpenCurlyQuote;ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਇਸ਼ਨੀਤ ਕੌਰ ਪੰਜ ਸਾਲ ਪਹਿਲਾਂ ਕੈਨੇਡਾ &OpenCurlyQuote;ਚ ਵਿਦਿਆਰਥੀ ਵੀਜ਼ਾ &OpenCurlyQuote;ਤੇ ਆਈ ਸੀ ਅਤੇ ਟੋਰਾਟੋ ਦੇ ਸ਼ਹਿਰ ਬੈਰੀ &OpenCurlyQuote;ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ।<br><br>ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਨੂੰ ਪੀ&period;ਆਰ ਵੀ ਮਿਲਣ ਵਾਲੀ ਸੀ ਕਿ ਇਹ ਭਾਣਾ ਵਾਪਰ ਗਿਆ । ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਰ ਸੀਟ &OpenCurlyQuote;ਤੇ ਪਾਈ ਗਈ ਸੀ । ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;