<p><strong>ਜਲੰਧਰ&comma; 23 ਦਸੰਬਰ &vert;<&sol;strong> ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਆਪਣਾ ਮੇਅਰ ਚੁਣਨ ਲਈ ਯਤਨਸ਼ੀਲ ਹੈ। ਕੱਲ ਯਾਨੀ ਐਤਵਾਰ ਦੇਰ ਰਾਤ ਇੱਕ ਕਾਂਗਰਸੀ ਅਤੇ ਇੱਕ ਆਜ਼ਾਦ ਕੌਂਸਲਰ &OpenCurlyQuote;ਆਪ’ ਵਿਚ ਸ਼ਾਮਲ ਹੋਏ। ਹੁਣ ਸਵੇਰੇ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਵਾਰਡ ਨੰਬਰ 47 ਤੋਂ ਕਾਂਗਰਸ ਦੀ ਟਿਕਟ &&num;8216&semi;ਤੇ ਚੋਣ ਜਿੱਤਣ ਵਾਲੀ ਮਨਮੀਤ ਕੌਰ ਆਮ ਆਦਮੀ ਪਾਰਟੀ &&num;8216&semi;ਚ ਸ਼ਾਮਲ ਹੋ ਗਈ ਹੈ।<&sol;p>&NewLine;<p>ਹੁਣ ਆਪ ਨੂੰ ਸਿਰਫ਼ ਇੱਕ ਕੌਂਸਲਰ ਦੀ ਲੋੜ ਹੈ&comma; ਜਿਸ ਨਾਲ ਉਹ ਆਪਣਾ ਮੇਅਰ ਚੁਣ ਸਕਦੇ ਹਨ। ਮੇਅਰ ਚੁਣਨ ਦੀਆਂ ਕੋਸ਼ਿਸ਼ਾਂ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂ ਕੁਝ ਕਾਂਗਰਸੀ ਤੇ ਭਾਜਪਾ ਕੌਂਸਲਰਾਂ ਦੇ ਸੰਪਰਕ ਵਿਚ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;