&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਐਨਜੀਓ ਚਲਾ ਰਹੇ ਅਨਮੋਲ ਕਵਾਤਰਾ ਨੇ ਲੋਕ ਸੇਵਾ ਲਈ ਮੁੱਲ ਦੀ ਜਗ੍ਹਾ ਖਰੀਦਣ ਦਾ ਐਲਾਨ ਕੀਤਾ ਹੈ। ਪੰਜਾਬ &OpenCurlyQuote;ਚ ਹੁਣ ਹਰ ਮਰੀਜ਼ ਨੂੰ ਮੁਫਤ ਸਲਾਹ ਮਿਲੇਗੀ। ਲੱਖਾਂ ਦਾ ਇਲਾਜ ਹਜ਼ਾਰਾਂ &OpenCurlyQuote;ਚ ਹੋਵੇਗਾ। ਟੀਮ &OpenCurlyQuote;ਏਕ ਜ਼ਰੀਆ’ ਜਲਦ ਕਰੇਗੀ ਵੱਡਾ ਐਲਾਨ। ਅਨਮੋਲ ਨੇ ਕਿਹਾ ਕਿ ਜਿਹੜਾ ਵੀ ਇਨਸਾਨੀਅਤ ਨੂੰ ਪਿਆਰ ਕਰਦਾ ਹੈ&comma; ਉਹ ਸਾਡੇ ਨਾਲ ਜੁੜ ਸਕਦਾ ਹੈ&comma; ਕਈ ਸਾਲਾਂ ਤੋਂ ਅਸੀਂ ਜਗ੍ਹਾ ਬਦਲ-ਬਦਲ ਕੇ ਕੰਮ ਕਰ ਰਹੇ ਹਾਂ। <&sol;p>&NewLine;&NewLine;&NewLine;&NewLine;<p class&equals;"wp-block-paragraph">ਓਪੀਡੀ ਸੈਂਟਰ ਵੀ ਖੋਲ੍ਹਣ ਜਾ ਰਹੇ ਹਾਂ ਜੋ ਵੀ ਇਸ NGO ਨਾਲ ਜੁੜੇਗਾ&comma; ਉਸ ਦਾ ਮੈਂਬਰਸ਼ਿਪ ਫਾਰਮ ਭਰਿਆ ਜਾਵੇਗਾ ਤੇ ਉਸ ਵਿਅਕਤੀ ਨੂੰ ਸੈਲਰੀ ਵੀ ਜੋ ਬਣਦੀ ਹੋਵੇਗੀ ਮਿਲੇਗੀ ਤੇ ਕਿਹਾ ਕਿ ਇਕ ਜ਼ਰੀਆ ਟੀਮ ਰਜਿਸਟਰਡ ਹੋ ਗਈ ਹੈ। ਉਨ੍ਹਾਂ ਕਿਹਾ ਮੈਨੂੰ 3 ਤਰ੍ਹਾਂ ਦੇ ਲੋਕਾਂ ਦੀ ਲੋੜ ਹੈ ਜੋ ਆਰਥਿਕ ਪੱਖੋਂ ਕਮਜ਼ੋਰ ਹਨ&comma; ਉਹ ਵਾਲੰਟੀਅਰ ਵਜੋਂ ਸੇਵਾਵਾਂ ਨਿਭਾਅ ਸਕਦੇ ਹਨ&comma; ਦੂਜੇ ਆਰਥਿਕ ਮਦਦ ਦੇਣ ਵਾਲੇ ਜੋ ਬਿਜ਼ੀ ਹਨ&comma; ਇਥੇ ਆ ਨਹੀਂ ਸਕਦੇ&comma; ਜਗ੍ਹਾ ਬਣਾਉਣ ਵਿਚ ਮਦਦ ਕਰ ਸਕਦੇ ਹਨ। ਜੋ ਕਿੰਤੂ ਪ੍ਰੰਤੂ ਕਰਦੇ ਹਨ ਉਹ ਵੀ ਆ ਸਕਦੇ ਹਨ&comma; ਹਰ ਪੈਸੇ ਦਾ ਹਿਸਾਬ ਲੈ ਸਕਦੇ ਹਨ। ਲੋੜਵੰਦ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮਿਲਣਗੀਆਂ। <&sol;p>&NewLine;&NewLine;&NewLine;&NewLine;<h2 class&equals;"wp-block-heading"><strong>ਵੇਖੋ ਵੀਡੀਓ<&sol;strong><br><&sol;h2>&NewLine;&NewLine;&NewLine;&NewLine;<figure><iframe src&equals;"https&colon;&sol;&sol;www&period;facebook&period;com&sol;plugins&sol;video&period;php&quest;height&equals;476&amp&semi;href&equals;https&percnt;3A&percnt;2F&percnt;2Fwww&period;facebook&period;com&percnt;2Fpunjabibulletin&percnt;2Fvideos&percnt;2F946126870097396&percnt;2F&amp&semi;show&lowbar;text&equals;false&amp&semi;width&equals;476&amp&semi;t&equals;0" width&equals;"476" height&equals;"476" allowfullscreen&equals;"true"><&sol;iframe><&sol;figure>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"> <&sol;p>&NewLine;&NewLine;&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;