&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਕਰਜ਼ੇ ਦੇ ਬੋਝ ਥੱਲੇ ਦੱਬੇ ਰਿਲਾਇੰਸ ਗਰੁੱਪ ਦੇ ਚੇਅਰਮੈਨ à¨…ਨਿਲ ਅੰਬਾਨੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਰਸਨਲ ਗਾਰੰਟੀ ਦੇ ਮਾਮਲੇ ਵਿੱਚ ਲੰਡਨ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਚੀਨ ਦੇ 3 ਬੈਂਕਾਂ ਨੂੰ  717 ਮਿਲੀਅਨ ਡਾਲਰ ਯਾਨੀ ਕਿ ਤਕਰੀਬਨ 5448 ਕਰੋੜ ਰੁਪਏ 21 ਦਿਨਾਂ ਦੇ ਅੰਦਰ ਚੁਕਾਉਣ ਦਾ ਹੁਕਮ ਦਿੱਤਾ ਹੈ । ਮੀਡੀਆ ਰਿਪੋਰਟਾਂ ਅਨੁਸਾਰ ਹਾਈਕੋਰਟ ਆਫ ਇੰਗਲੈਂਡ ਐਂਡ ਵੇਲਸ ਦੇ ਕਮਰਸ਼ਲ ਡਿਵੀਜ਼ਨ ਦੇ ਜਸਟਿਸ ਨੀਗੇਲ ਟੀਅਰੇ ਨੇ ਕਿਹਾ ਕਿ ਇਸ ਮਾਮਲੇ ਵਿੱਚ à¨…ਨਿਲ ਅੰਬਾਨੀ à¨¨à©‡ ਵਿਅਕਤੀਗਤ ਤੌਰ &OpenCurlyQuote;ਤੇ ਗਾਰੰਟੀ ਦਿੱਤੀ ਹੈ&comma; ਜਿਸ ਕਾਰਨ ਉਨ੍ਹਾਂ ਨੂੰ ਇਹ ਰਕਮ ਚੁਕਾਉਣੀ ਹੋਵੇਗੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਨਿਲ&NewLine;ਅੰਬਾਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਮਾਮਲਾ ਰਿਲਾਇੰਸ ਕਮਿਊਨੀਕੇਸ਼ਨ ਲਿਮੀਟਡ &lpar;ਆਰਕਾਮ&rpar;&NewLine;ਵੱਲੋਂ 2012 ਵਿੱਚ ਲਏ ਗਏ ਕਾਰਪੋਰੇਟ ਲੋਨ ਨਾਲ ਜੁੜਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ&NewLine;ਇਸ ਲੋਨ ਲਈ ਅਨਿਲ ਅੰਬਾਨੀ ਨੇ&nbsp&semi;ਪਰਸਨਲ ਗਰੰਟੀ&nbsp&semi;ਨਹੀਂ ਦਿੱਤੀ ਸੀ। ਇਸ ਤੋਂ ਪਹਿਲਾਂ&nbsp&semi;ਲੰਡਨ ਦੀ ਅਦਾਲਤ&nbsp&semi;ਨੇ ਇਸ ਸਾਲ ਫਰਵਰੀ ਵਿੱਚ ਅਨਿਲ ਅੰਬਾਨੀ ਨੂੰ 100 ਮਿਲੀਅਨ ਡਾਲਰ ਦੀ ਰਾਸ਼ੀ 6 ਹਫ਼ਤੇ&NewLine;ਦੇ ਅੰਦਰ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ । ਉਦੋਂ ਅਨਿਲ ਅੰਬਾਨੀ ਨੇ ਅਦਲਤ ਨੂੰ ਕਿਹਾ ਸੀ ਕਿ&NewLine;ਇਸ ਸਮੇਂ ਉਨ੍ਹਾਂ ਦੀ ਨੈਟਵਰਥ ਜੀਰੋ ਹੋ ਚੁੱਕੀ ਹੈ ਅਤੇ ਪਰਿਵਾਰ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ&NewLine;ਹੈ। ਅਜਿਹੇ ਵਿੱਚ ਉਹ 100 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਵਿੱਚ ਸਮਰੱਥ ਨਹੀਂ ਹੈ ।&NewLine;ਆਰਕਾਮ &OpenCurlyQuote;ਤੇ&NewLine;ਕਰੀਬ 46 ਹਜ਼ਾਰ ਕਰੋੜ ਰੁਪਏ ਦਾ ਕਰਜ ਬਾਕੀ ਹੈ। ਅਨਿਲ ਅੰਬਾਨੀ ਦੇ ਬੁਲਾਰੇ ਨੇ ਕਿਹਾ&NewLine;ਕਿ ਲੰਡਨ ਕੋਰਟ ਦੇ ਹੁਕਮ ਅਨੁਸਾਰ ਪਰਸਨਲ ਗਾਰੰਟੀ ਦੀ ਅੰਤਿਮ ਰਕਮ ਦਾ ਮੁਲਾਂਕਣ ਆਰਕਾਮ ਦੇ&NewLine;ਰੈਜੋਲਿਊਸ਼ਨ ਪਲਾਨ ਦੇ ਆਧਾਰ &OpenCurlyQuote;ਤੇ ਹੋਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;