&NewLine;<p class&equals;"wp-block-paragraph"><strong>ਹਰਿਆਣਾ &vert;<&sol;strong> ਅੰਬਾਲਾ &&num;8216&semi;ਚ ਖੇਡਦੇ ਸਮੇਂ ਰੱਸੀ &&num;8216&semi;ਚ ਫਸਿਆ 8 ਸਾਲ ਦਾ ਮਾਸੂਮ ਬੱਚਾ&comma; ਬੱਚੇ ਦੀ ਦਰਦਨਾਕ ਮੌਤ ਹੋ ਗਈ। ਬੱਚਾ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਦੀ ਛੱਤ &&num;8216&semi;ਤੇ ਖੇਡ ਰਿਹਾ ਸੀ&comma; ਜਦੋਂ ਰਿਸ਼ਤੇਦਾਰਾਂ ਨੇ ਉਸ ਨੂੰ ਵੇਖਿਆ ਤਾਂ ਉਹ ਬੇਹੋਸ਼ ਪਿਆ ਸੀ। ਰਿਸ਼ਤੇਦਾਰ ਉਸਨੂੰ ਲੈ ਕੇ ਅੰਬਾਲਾ ਦੇ ਸਿਵਲ ਹਸਪਤਾਲ ਪੁੱਜੇ। ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। <&sol;p>&NewLine;&NewLine;&NewLine;&NewLine;<p class&equals;"wp-block-paragraph"><br>ਦੱਸ ਦਈਏ ਕਿ ਰੱਸੀ ਪੌੜੀਆਂ ਨਾਲ ਲੱਗੇ ਦਰਵਾਜ਼ੇ &&num;8216&semi;ਤੇ ਲੱਗੀ ਸੀ। ਬੱਚੇ ਦਾ ਪਿਤਾ ਦੀਵਾਨ ਧੋਬੀ ਹਨ। ਵੰਸ਼ ਦੀਆਂ ਦੋ ਵੱਡੀਆਂ ਭੈਣਾਂ ਹਨ। ਦੀਵਾਨ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਉਪਰ ਬਣੇ ਕਮਰੇ ਵਿਚ ਰੱਸੀ ਨਾਲ ਖੇਡ ਰਿਹਾ ਸੀ। ਕੁਝ ਦੇਰ ਖੇਡਣ ਤੋਂ ਬਾਅਦ ਭੈਣ ਥੱਲੇ ਚਲੀ ਗਈ। ਵੰਸ਼ ਇਕੱਲਾ ਰੱਸੀ ਨਾਲ ਖੇਡ ਰਿਹਾ ਸੀ। ਇਸ ਦੌਰਾਨ ਵੰਸ਼ ਦੇ ਗਲ ਵਿਚ ਰੱਸੀ ਫਸ ਗਈ। ਜਿਸ ਨਾਲ ਉਸ ਦੀ ਮੌਤ ਹੋ ਗਈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><br>ਜਦੋਂ ਵੰਸ਼ ਦੀ ਛੋਟੀ ਭੈਣ ਆਪਣੇ ਭਰਾ ਨਾਲ ਖੇਡਣ ਕਮਰੇ &&num;8216&semi;ਚ ਪਹੁੰਚੀ ਤਾਂ ਵੰਸ਼ ਬੇਹੋਸ਼ੀ ਦੀ ਹਾਲਤ &&num;8216&semi;ਚ ਤੜਫ ਰਿਹਾ ਸੀ। ਵੰਸ਼ ਨੂੰ ਅਜਿਹੀ ਹਾਲਤ &&num;8216&semi;ਚ ਦੇਖ ਕੇ ਛੋਟੀ ਭੈਣ ਨੇ ਰੌਲਾ ਪਾ ਦਿੱਤਾ। ਲੜਕੀ ਦਾ ਰੌਲਾ ਸੁਣ ਕੇ ਰਿਸ਼ਤੇਦਾਰ ਮੌਕੇ &&num;8216&semi;ਤੇ ਪਹੁੰਚ ਗਏ। ਤੁਰੰਤ ਹਸਪਤਾਲ ਪਹੁੰਚਿਆ। ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;