&NewLine;<p class&equals;"wp-block-paragraph"><strong>ਜਲੰਧਰ &vert;<&sol;strong> ਇਥੇ ਕਮਿਸ਼ਨਰ ਪੁਲਿਸ ਦੇ ਫਲੈਗ ਮਾਰਚ ਦੇ ਮਹਿਜ਼ ਇਕ ਘੰਟੇ ਬਾਅਦ ਹੀ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਗੰਨ ਪੁਆਇੰਟ ਤੋਂ ਹਾਰਡਵੇਅਰ ਕਾਰੋਬਾਰੀ ਤੋਂ ਕਰੇਟਾ ਲੁੱਟ ਲਈ । ਵਾਰਦਾਤ ਨੂੰ ਉਸੇ ਤਰ੍ਹਾਂ ਅੰਜਾਮ ਦਿੱਤਾ ਗਿਆ&comma; ਜਿਸ ਤਰ੍ਹਾਂ ਅਰੋਪੀ ਮਾਡਲ ਟਾਊਨ ਮੇਨ ਮਾਰਕੀਟ ਹਾਟ ਡਰਾਈਵ ਦੇ ਸਾਹਮਣੇ ਤੋਂ ਰਬੜ ਕਾਰੋਬਾਰੀ ਤੋਂ ਬੀਐਮਡਬਲਿਊ ਲੁੱਟ ਕੇ ਲੈ ਗਏ ਸੀ। ਥਾਣਾ ਨੰਬਰ 6 ਦੀ ਪੁਲਿਸ ਜਾਂਚ &&num;8216&semi;ਚ ਜੁਟੀ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਮੋਤਾ ਸਿੰਘ ਨਗਰ ਦੇ ਰਹਿਣ ਵਾਲੇ ਹਾਰਡਵੇਅਰ ਕਾਰੋਬਾਰੀ ਅਮਿਤ ਬੇਦੀ ਪਤਨੀ ਅੰਜਲੀ ਨਾਲ ਕਿਸੇ ਕੰਮ ਲਈ ਮਾਡਲ ਟਾਊਨ ਨਾਲ ਵਾਲੀ ਛੋਟੀ ਬਾਰਾਦਰੀ ਰੋਡ &&num;8216&semi;ਤੇ ਚੁੱਲ੍ਹਾ ਰੋਸਟੋਰੈਂਟ ਨਜ਼ਦੀਕ ਆਏ ਸਨ। ਬੇਦੀ ਗੱਡੀ ਸਾਈਡ &&num;8216&semi;ਤੇ ਖੜ੍ਹੀ ਕਰਕੇ ਪਤਨੀ ਨੂੰ ਕਾਰ &&num;8216&semi;ਚ ਹੀ ਛੱਡ ਕੇ ਸਟੇਸ਼ਨਰੀ ਦੀ ਦੁਕਾਨ ਤੋਂ ਕੁਝ ਲੈਣ ਗਏ ਸੀ&comma; ਇੰਨੇ &&num;8216&semi;ਚ ਬਾਈਕ &&num;8216&semi;ਤੇ ਸਵਾਰ ਹੋ ਕੇ 3 ਲੁਟੇਰੇ ਆਏ ਤੇ ਅੰਜਲੀ ਬੇਦੀ ਦਾ ਸਾਈਡ ਵਾਲਾ ਸ਼ੀਸ਼ਾ ਖੜਕਾਇਆ । ਉਨ੍ਹਾਂ ਨੂੰ ਗੰਨ ਪੁਆਇੰਟ &&num;8216&semi;ਤੇ ਲਿਜਾ ਕੇ ਗੱਡੀ ਤੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਅਰੋਪੀ ਡਰਾਈਵਰ ਸੀਟ &&num;8216&semi;ਤੇ ਬੈਠਾ ਤੇ ਗੱਡੀ ਲੈ ਕੇ ਫਰਾਰ ਹੋ ਗਿਆ । ਬਾਕੀ ਦੋਵੇਂ ਵੀ ਪਿੱਛੇ-ਪਿੱਛੇ ਬਾਈਕ &&num;8216&semi;ਤੇ ਨਿਕਲ ਗਏ ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਰਾਤ 8 ਵਜੇ ਚਹਿਲ-ਪਹਿਲ ਸੀ ਤੇ ਸਾਹਮਣੇ ਦੋ ਰੈਸਤੋਰੈਂਟ ਤੇ ਆਲੇ-ਦੁਆਲੇ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ&comma; ਫਿਰ ਵੀ ਆਰਾਮ ਨਾਲ ਲੁੱਟ ਕਰਕੇ ਫਰਾਰ ਹੋ ਜਾਣਾ ਪੁਲਿਸ ਲਈ ਚੁਣੌਤੀ ਹੈ । ਵੱਡੀ ਗੱਲ ਇਹ ਹੈ ਕਿ ਘਟਨਾ ਤੋਂ ਕਰੀਬ ਇਕ ਘੰਟਾ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੇ ਬਲੈਕ ਕੈਟ ਕਮਾਂਡੋ ਫੋਰਸ ਸਮੇਤ ਫਲੈਗ ਮਾਰਚ ਕੱਢਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਾਡਨ ਟਾਊਨ ਏਰੀਏ &&num;8216&semi;ਚੋਂ ਬੀਐਮਡਬਲਿਊ ਲੁੱਟਣ ਵਾਲੇ ਪੁਲਿਸ ਨੇ ਤਿੰਨੋ ਅਰੋਪੀ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤੇ ਸਨ। ਜੋ ਕਿ ਇਨ੍ਹੀਂ ਦਿਨੀਂ ਛੁੱਟੀ &&num;8216&semi;ਤੇ ਬਾਹਰ ਆਏ ਹੋਏ ਸਨ । ਪੁਲਸ ਇਨ੍ਹਾਂ ਅਰੋਪੀਆਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;