<p><strong>ਅੰਮ੍ਰਿਤਸਰ&comma; 7 ਜਨਵਰੀ &vert; <&sol;strong>ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕ ਨੌਜਵਾਨ ਨੇ ਜਾਨ ਦੇ ਦਿੱਤੀ। ਨੌਜਵਾਨ ਨੇ ਲੈਟਰ ਵਿਚ ਉਸ ਨੂੰ ਤੰਗ ਕਰਨ ਵਾਲਿਆਂ ਦੇ ਨਾਂ ਵੀ ਲਿਖੇ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਹਰਦੀਪ ਸਿੰਘ ਨੇ ਕੁਝ ਮਹੀਨੇ ਪਹਿਲਾਂ 4 ਵਿਅਕਤੀਆਂ ਤੋਂ ਵਿਆਜ &&num;8216&semi;ਤੇ ਪੈਸੇ ਲਏ ਸਨ। ਉਹ ਬਕਾਇਦਾ ਪੈਸੇ ਵਾਪਸ ਕਰ ਰਿਹਾ ਸੀ ਪਰ ਕਰਜ਼ਦਾਰਾਂ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।<&sol;p>&NewLine;<h1><strong>ਵੇਖੋ ਵੀਡੀਓ<&sol;strong><&sol;h1>&NewLine;<p><amp-facebook-page data-href&equals;"https&colon;&sol;&sol;www&period;facebook&period;com&sol;punjabibulletinworld&sol;videos&sol;232856446524825" layout&equals;"responsive" width&equals;"600" height&equals;"400"><&sol;amp-facebook-page><&sol;p>&NewLine;<p>ਮ੍ਰਿਤਕ ਦੇ ਭਰਾ ਸੁਧੀਰ ਕੁਮਾਰ ਨੇ ਦੱਸਿਆ ਕਿ ਹਰਦੀਪ ਨੇ ਕੁਝ ਪੈਸੇ ਵਾਪਸ ਕਰ ਦਿੱਤੇ ਸਨ ਪਰ ਲੈਣਦਾਰਾਂ ਨੇ ਉਸ ਪੈਸਿਆਂ ਬਾਰੇ ਕੋਈ ਗੱਲ ਨਹੀਂ ਕੀਤੀ ਅਤੇ ਰਸਤੇ ਵਿਚ ਉਸ ਦੀ ਕੁੱਟਮਾਰ ਕੀਤੀ ਅਤੇ ਜ਼ਲੀਲ ਕੀਤਾ। ਇਸ ਤੋਂ ਤੰਗ ਆ ਕੇ ਹਰਦੀਪ ਸਿੰਘ ਨੇ ਜਾਨ ਦੇ ਦਿੱਤੀ।<br &sol;>&NewLine;ਹਰਦੀਪ ਨੇ ਮਰਨ ਤੋਂ ਪਹਿਲਾਂ ਲੈਟਰ ਲਿਖਿਆ ਸੀ।<&sol;p>&NewLine;<p>ਪੁਲਿਸ ਨੇ ਕਿਹਾ ਕਿ ਹਰਦੀਪ ਸਿੰਘ ਅਜੇ ਕੁਆਰਾ ਸੀ। ਨਵੀਂ ਆਬਾਦੀ ਗਲੀ ਨੰਬਰ 2 ਦਾ ਰਹਿਣ ਵਾਲਾ ਸੀ। ਉਸ ਨੇ 4 ਵਿਅਕਤੀਆਂ ਤੋਂ ਵਿਆਜ ’ਤੇ ਪੈਸੇ ਲਏ ਸਨ। ਉਸ ਨੇ ਨੋਟ ਵਿਚ ਅਰਜੁਨ ਭਾਟੀਆ&comma; ਛਿੰਦਰ&comma; ਪੂਰਨ ਚੰਦ ਅਤੇ ਰਵੀ ਮੈਨੇਜਰ ਦੇ ਨਾਂ ਲਿਖੇ ਹਨ&comma; ਜਿਸ ਦੇ ਆਧਾਰ &&num;8216&semi;ਤੇ ਕਾਰਵਾਈ ਕੀਤੀ ਜਾ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;