&NewLine;<p class&equals;"wp-block-paragraph"><strong>ਅੰਮ੍ਰਿਤਸਰ &vert;<&sol;strong> ਭਾਰਤ-ਪਾਕਿ ਸਰਹੱਦ &&num;8216&semi;ਤੇ ਸਥਿਤ ਅਜਨਾਲਾ ਇਲਾਕੇ &&num;8216&semi;ਚ ਛਾਪੇਮਾਰੀ ਕਰਨ ਗਈ STF ਟੀਮ &&num;8216&semi;ਤੇ ਤਸਕਰਾਂ ਨੇ ਫਾਇਰਿੰਗ ਕਰ ਦਿੱਤੀ। ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਤਸਕਰਾਂ ਵੱਲੋਂ ਕੀਤੇ 7 ਰਾਊਂਡ ਫਾਇਰਾਂ ਦੇ ਜਵਾਬ &&num;8216&semi;ਚ ਪੁਲਿਸ ਨੇ 5 ਰਾਊਂਡ ਫਾਇਰ ਕੀਤੇ ਜੋ ਆਰੋਪੀਆਂ ਦੀ ਕਾਰ ਦੇ ਟਾਇਰ ਵਿਚ ਜਾ ਵੱਜੀ ਅਤੇ ਕਾਰ ਪੰਕਚਰ ਹੋ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਸੋਨੂੰ ਮਸੀਹ ਵਾਸੀ ਖਾਨਪੁਰ ਨੂੰ ਕਾਬੂ ਕੀਤਾ। ਉਸ ਦੇ ਕਬਜ਼ੇ &&num;8216&semi;ਚੋਂ 1 ਕਿਲੋ ਹੈਰੋਇਨ&comma; ਪਿਸਤੌਲ ਅਤੇ ਕਾਰ ਬਰਾਮਦ ਹੋਈ ਹੈ ਜਦਕਿ ਕਾਰ &&num;8216&semi;ਚ ਸਵਾਰ ਦੋ ਹੋਰ ਤਸਕਰ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਪੁਲਿਸ ਨੇ ਹੈਰੋਇਨ ਦੀ ਤਸਕਰੀ ਕਰਨ ਦੇ ਆਰੋਪ ਲਗਾਏ ਅਤੇ ਗੋਲੀ ਚਲਾਉਣ ਦੇ ਆਰੋਪ &&num;8216&semi;ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;