&NewLine;<p class&equals;"wp-block-paragraph"><strong>ਅੰਮ੍ਰਿਤਸਰ<&sol;strong> &vert; ਅੰਮ੍ਰਿਤਸਰ ਦੇ à¨‡à©±à¨• ਨਿੱਜੀ ਹਸਪਤਾਲ &&num;8216&semi;ਚ ਮੰਗਲਵਾਰ ਸ਼ਾਮ ਰਿਸ਼ਤੇਦਾਰ ਦਾ ਹਾਲ ਜਾਣਨ ਪਹੁੰਚੇ ਗੈਂਗਸਟਰ ਰਣਦੀਪ ਸਿੰਘ ਰਾਣਾ ਕੰਦੋਵਾਲੀਆ ਦੀ ਕੁਝ ਗੈਂਗਸਟਰਾਂ ਨੇ ਹਸਪਤਾਲ &&num;8216&semi;ਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ICU ਦੇ ਬਾਹਰ ਖੜ੍ਹੇ ਕੰਦੋਵਾਲੀਆ ਦੇ ਸਿਰ &&num;8216&semi;ਤੇ 5 ਅਤੇ ਪਿੱਠ &&num;8216&semi;ਤੇ 2 ਗੋਲੀਆਂ ਲੱਗੀਆਂ। ਉਸ ਨੂੰ ਬਚਾਉਣ ਆਏ ਉਸ ਦੇ ਸਾਥੀ ਤੇਜਬੀਰ ਸਿੰਘ ਨੰਗਲੀ ਨੂੰ ਵੀ ਗੋਲੀ ਮਾਰੀ ਗਈ&comma; ਜਦਕਿ ਗੈਂਗਸਟਰ ਭੱਜਦੇ ਸਮੇਂ ਹਸਪਤਾਲ ਦੇ ਸਕਿਓਰਿਟੀ ਗਾਰਡ ਨੂੰ ਵੀ ਗੋਲੀ ਮਾਰ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਾਰਦਾਤ ਦੇ ਪਿੱਛੇ ਤਰਨਤਾਰਨ ਦੇ ਗੈਂਗਸਟਰ ਹਰਰੋਸ਼ਨ ਸਿੰਘ ਹੁੰਦਲ ਦਾ ਹੱਥ ਦੱਸਿਆ ਜਾ ਰਿਹਾ ਹੈ ਕਿਉਂਕਿ ਕੰਦੋਵਾਲੀਆ ਨੇ ਹੁੰਦਲ ਨੂੰ ਘਰ &&num;8216&semi;ਚ ਜਾ ਕੇ ਧਮਕੀਆਂ ਦਿੱਤੀਆਂ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੱਕ ਸਾਲ ਪਹਿਲਾਂ ਜ਼ਮਾਨਤ &&num;8216&semi;ਤੇ ਆਏ ਰਾਣਾ &&num;8216&semi;ਤੇ 15 ਕੇਸ ਦਰਜ ਸਨ। ਪੁਲਿਸ ਨੇ ਦੱਸਿਆ ਕਿ ਤਰਨਤਾਰਨ ਦੇ ਇੱਕ ਗੈਂਗਸਟਰ ਨੇ ਗੋਲੀਆਂ ਮਾਰੀਆਂ ਹਨ। ਕੰਦੋਵਾਲੀਆ&comma; ਦਵਿੰਦਰ ਬੰਬੀਹਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਬਚਾਉਣ ਆਏ ਸਾਥੀ ਅਤੇ ਗਾਰਡ ਨੂੰ ਵੀ ਮਾਰੀਆਂ ਗੋਲੀਆਂ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਸ਼ਾਮ 7 ਵਜੇ 2 ਨਕਾਬਪੋਸ਼ ਕੇ ਡੀ ਹਸਪਤਾਲ &&num;8216&semi;ਚ ਦਾਖਲ ਹੋਏ। ਹਮਲਾਵਰਾਂ ਨੇ ਕੰਦੋਵਾਲੀਆ ਦੇ ਇੱਕ ਸਾਥੀ ਤੇਜਬੀਰ ਸਿੰਘ ਨੰਗਲੀ ਨੂੰ ਵੀ 2 ਗੋਲੀਆਂ ਮਾਰੀਆਂ। ਉਨ੍ਹਾਂ ਨੇ ਹਸਪਤਾਲ ਤੋਂ ਬਾਹਰ ਨਿਕਲਦੇ ਸਮੇਂ ਗਾਰਡ ਅਰੁਣ ਕੁਮਾਰ ਦੀ ਪਿੱਠ &&num;8216&semi;ਤੇ ਵੀ ਗੋਲੀ ਮਾਰ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored <&sol;strong>&colon; ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001&comma; <a href&equals;"http&colon;&sol;&sol;www&period;BagMinister&period;com">www&period;BagMinister&period;com<&sol;a>&rpar; <&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ <&sol;strong>&&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;