<p>ਅੰਮ੍ਰਿਤਸਰ &colon; ਅੰਮ੍ਰਿਤਸਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਦਵਾਈਆਂ ਦੇ ਇਕ ਹੋਲ ਸੇਲਰ ਤੋਂ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।<&sol;p>&NewLine;<p>ਘਟਨਾ ਕੱਲ੍ਹ ਰਾਤ ਦੀ ਦੱਸੀ ਜਾ ਰਹੀ ਹੈ। ਦਵਾਈਆਂ ਦੇ ਹੋਲ ਸੇਲਰ ਦੀ ਦੁਕਾਨ ਉਤੇ 5 ਨਕਾਬਪੋਸ਼ ਲੁਟੇਰੇ ਆਏ&comma; ਜਿਨ੍ਹਾਂ ਨੇ ਹਥਿਆਰ ਦਿਖਾ ਕੇ ਹੋਲ ਸੇਲਰ ਵਾਲੇ ਤੋਂ 10 ਲੱਖ ਦੀ ਨਕਦੀ ਲੁੱਟ ਲਈ।<&sol;p>&NewLine;<p>ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;