&NewLine;<p class&equals;"wp-block-paragraph"><strong>ਅੰਮ੍ਰਿਤਸਰ &vert;<&sol;strong> ਅੱਤਵਾਦ ਫੰਡਿੰਗ ਮਾਮਲੇ ਵਿਚ ਅੰਮ੍ਰਿਤਸਰ ਤੋਂ ਭਗੌੜੇ ਮੁਲਜ਼ਮ ਅਮਰਬੀਰ ਸਿੰਘ ਉਰਫ਼ ਗੋਪੀ ਮਾਹਲ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਐਸਆਈਏ ਵੱਲੋਂ ਜੰਮੂ-ਕਸ਼ਮੀਰ ਤੋਂ ਬਾਹਰ ਕਿਸੇ ਹੋਰ ਸੂਬੇ ਦੇ ਮੁਲਜ਼ਮ ਦੀ ਜਾਇਦਾਦ ਜ਼ਬਤ ਕਰਨ ਦਾ ਇਹ ਪਹਿਲਾ ਮਾਮਲਾ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੀਤੀ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਂਚ ਵਿਚ ਕਿਹਾ ਗਿਆ ਕਿ ਇਹ ਪੈਸੇ ਅਮਰਬੀਰ ਸਿੰਘ ਉਰਫ ਗੋਪੀ ਨੇ ਉਪਲਬਧ ਕਰਵਾਏ ਸਨ। ਅਮਰਬੀਰ ਸਿੰਘ ਉਰਫ ਗੋਪੀ ਬਾਬਾ ਦਰਸ਼ਨ ਸਿੰਘ ਐਨਕਲੇਵ ਰਾਮ ਤੀਰਥ ਮਹਿਲ ਅੰਮ੍ਰਿਤਸਰ ਵਿਖੇ ਰਹਿੰਦਾ ਹੈ। ਪਰਵੇਜ਼ ਅਤੇ ਫਾਰੂਕ ਨੂੰ ਫੜੇ ਜਾਣ ਤੋਂ ਬਾਅਦ ਤੋਂ ਹੀ ਉਹ ਫਰਾਰ ਹੈ। ਉਸ ਦੇ ਟਿਕਾਣਿਆਂ &&num;8216&semi;ਤੇ ਕਈ ਵਾਰ ਛਾਪੇਮਾਰੀ ਕੀਤੀ ਗਈ ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਐਸਆਈਏ ਨੇ ਅਦਾਲਤ ਰਾਹੀਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਅਤੇ ਹੁਣ ਉਸ ਦੀ ਜਾਇਦਾਦ ਕੁਰਕ ਕਰ ਦਿੱਤੀ ਹੈ। ਉਸ ਦੇ ਘਰ ਨੂੰ ਕੁਰਕ ਕਰਨ ਦੀ ਸਾਰੀ ਕਾਰਵਾਈ ਉਸ ਦੀ ਕਾਲੋਨੀ ਦੇ ਉੱਘੇ ਨਾਗਰਿਕਾਂ ਅਤੇ ਕਾਰਜਕਾਰੀ ਮੈਜਿਸਟਰੇਟ ਦੀ ਹਾਜ਼ਰੀ ਵਿਚ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਗਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੰਜਾਬ ਪੁਲਿਸ ਨੇ ਇਸ ਵਿਚ ਐਸਆਈਏ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਹੈ। ਇਹ ਮਾਮਲਾ ਸਾਲ 2021 ਵਿਚ ਜੰਮੂ ਦੇ ਬਾਹਰੀ ਖੇਤਰ ਨਗਰੋਟਾ-ਸਿੱਧਾ ਬਾਈਪਾਸ ਇਲਾਕੇ ਵਿਚ ਜੈਸ਼-ਏ-ਮੁਹੰਮਦ ਦੇ 2 ਬੰਦਿਆਂ ਨੂੰ 15 ਲੱਖ ਰੁਪਏ ਦੀ ਨਕਦੀ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਸਮੇਤ ਗ੍ਰਿਫ਼ਤਾਰ ਕਰਨ ਨਾਲ ਸਬੰਧਤ ਹੈ। ਅਮਰਬੀਰ ਸਿੰਘ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ &lpar;UAPA&rpar; ਅਤੇ 3&sol;25 ਭਾਰਤੀ ਅਸਲਾ ਐਕਟ&comma; 193&comma; ਅਤੇ 201 ਅਧੀਨ 17&comma; 18&comma; 20&comma; 38&comma; 39 ਅਤੇ 201 ਦੇ ਤਹਿਤ ਦਰਜ ਐਫਆਈਆਰ ਨੰਬਰ 429&sol;21 ਵਿਚ ਲੋੜੀਂਦਾ ਹੈ।<br><br>ਨਗਰੋਟਾ-ਸਿੱਧਾ ਬਾਈਪਾਸ &&num;8216&semi;ਤੇ ਫੜੇ ਗਏ ਪਰਵੇਜ਼ ਅਤੇ ਫਾਰੂਕ ਨੇ ਮੁਜ਼ਮਮਿਲ ਅਤੇ ਆਸ਼ਿਕ ਨੇਂਗਰੂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਪਰਵੇਜ਼ ਅਤੇ ਫਾਰੂਕ ਨਾ ਸਿਰਫ਼ ਸਰਹੱਦ ਪਾਰ ਬੈਠੇ ਆਪਣੇ ਹੈਂਡਲਰਾਂ ਦੇ ਸੰਪਰਕ ਵਿਚ ਸਨ। ਉਨ੍ਹਾਂ ਦਾ ਸਬੰਧ ਦੱਖਣੀ ਕਸ਼ਮੀਰ &&num;8216&semi;ਚ ਸਰਗਰਮ ਜੈਸ਼ ਦੇ ਅੱਤਵਾਦੀਆਂ ਨਾਲ ਵੀ ਸੀ&comma; ਜਿਨ੍ਹਾਂ ਲਈ ਉਹ ਅੰਮ੍ਰਿਤਸਰ ਤੋਂ ਪੈਸੇ ਲੈ ਕੇ ਕਸ਼ਮੀਰ ਜਾ ਰਹੇ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਐੱਸਆਈਏ ਨੇ ਇਸ ਮਾਮਲੇ &&num;8216&semi;ਚ ਜੰਮੂ ਦੀ ਵਿਸ਼ੇਸ਼ ਅਦਾਲਤ &&num;8216&semi;ਚ ਚਾਰਜਸ਼ੀਟ ਵੀ ਦਾਖਲ ਕੀਤੀ ਹੈ&comma; ਜਿਸ &&num;8216&semi;ਤੇ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ ਦੀ ਜਾਂਚ &&num;8216&semi;ਚ ਪਤਾ ਲੱਗਾ ਹੈ ਕਿ ਜੈਸ਼ ਦਾ ਅੱਤਵਾਦੀ ਆਸ਼ਿਕ ਅਹਿਮਦ ਨੇਂਗਰੂ ਪਾਕਿਸਤਾਨ &&num;8216&semi;ਚ ਬੈਠ ਕੇ ਜੰਮੂ-ਕਸ਼ਮੀਰ &&num;8216&semi;ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਉਹ ਕਸ਼ਮੀਰ ਵਿਚ ਅੱਤਵਾਦੀ ਅਤੇ ਵੱਖਵਾਦੀ ਗਤੀਵਿਧੀਆਂ ਲਈ ਪੰਜਾਬ ਵਿਚ ਸਰਗਰਮ ਆਪਣੇ ਨੈੱਟਵਰਕ ਰਾਹੀਂ ਕਸ਼ਮੀਰ ਵਿਚ ਪੈਸਾ ਅਤੇ ਹੋਰ ਸਾਮਾਨ ਭੇਜ ਰਿਹਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;