<p><strong>ਅੰਮ੍ਰਿਤਸਰ&comma; 7 ਦਸੰਬਰ&vert;<&sol;strong> ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਲਾਕਾ ਜੰਡਿਆਲਾ ਗੁਰੂ ਦੇ ਘਾਹ ਮੰਡੀ ਦੇ ਇਲਾਕੇ ਦਾ ਹੈ&comma; ਜਿਥੇ ਅੱਜ ਕੁਝ ਵਿਅਕਤੀਆ ਵਲੋਂ ਸਬਜ਼ੀ ਵੇਚਣ ਵਾਲੇ ਪਿਓ-ਪੁੱਤਰ &&num;8216&semi;ਤੇ ਗੋਲੀਆਂ ਚੱਲੀਆਂ ਹਨ&comma; ਜਿਸ ਵਿਚ ਪਿਤਾ ਲਛਮਣ ਦਾਸ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਅਤੇ ਪੁੱਤਰ ਚਮਨ ਲਾਲ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਿਲ ਹੈ।<&sol;p>&NewLine;<p>ਇਸ ਸੰਬੰਧੀ ਜੰਡਿਆਲਾ ਦੇ ਡੀਐਸਪੀ ਜੀਐਸ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਘਾਹ ਮੰਡੀ ਇਲਾਕੇ ਵਿਚ ਸਬਜ਼ੀ ਵੇਚਣ ਵਾਲੇ ਪਿਓ-ਪੁੱਤ ਲਛਮਣ ਦਾਸ ਅਤੇ ਚਮਨ ਲਾਲ ਦੇ ਗੋਲੀ ਲੱਗਣ ਦੀ ਗੱਲ ਸਾਹਮਣੇ ਆਈ ਹੈ&comma; ਜਿਸ ਵਿਚ ਪਤਾ ਲੱਗਾ ਕਿ ਇਨ੍ਹਾਂ ਨਾਲ ਅੱਡੇ &&num;8216&semi;ਤੇ ਕੁਝ ਨੌਜਵਾਨਾਂ ਦਾ ਝਗੜਾ ਹੋਇਆ ਸੀ&comma; ਜਿਸ ਵਿਚ ਹੱਥੋ ਪਾਈ ਹੋਣ &&num;8216&semi;ਤੇ ਦੂਜੀ ਧਿਰ ਵਲੋਂ ਇਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲ਼ੀਆਂ ਮਾਰੀਆਂ ਗਈਆਂ&comma; ਜਿਸ ਵਿਚ ਦੋਵੇਂ ਪਿਓ-ਪੁੱਤ ਦੇ ਗੋਲੀ ਲੱਗੀ ਹੈ। ਜਿਸ ਨਾਲ ਪਿਤਾ ਲਛਮਣ ਦਾਸ ਦੀ ਮੌਤ ਹੋ ਗਈ ਹੈ।<&sol;p>&NewLine;<p>ਡੀਐਸਪੀ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਕਰ ਰਹੀ ਹੈ। ਜਲਦੀ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;