ਠੰਮà©à¨°à¨¿à¨¤à¨¸à¨° | ਪਿੰਡ à¨à©à¨¹à¨¾à¨²à© ਵਿà¨à© à¨à©à¨°à¨¦à©à¨à¨°à¨¾ ਸਾਹਿਬ ਦ੠à¨à¨¬à¨à¨¼à© ਨà©à©° ਲ੠à¨à© ਪà©à¨°à¨§à¨¾à¨¨ ਦ੠à¨à¨° ‘ਤ੠à¨à©±à¨à¨¾à¨ ਨਾਲ ਹਮਲਾ à¨à©à¨¤à¨¾ à¨à¨¿à¨à¥¤ à¨à©à¨°à¨¦à©à¨à¨°à¨¾ ਸਾਹਿਬ à¨à¨¾à¨à© ਸ਼ਹà©à¨¦ ਦਾ ਲੰਮ੠ਸਮà©à¨ ਤà©à¨ ਵਿਵਾਦ à¨à©±à¨² ਰਿਹਾ ਹà©à¥¤ à¨à©à¨°à¨¦à©à¨à¨°à© ਦ੠à¨à¨¸à©-ਪਾਸ੠ਪà©à¨²à¨¿à¨¸ ਵੱਲà©à¨ ਧਾਰਾ 144 ਲà¨à¨¾ ਦਿੱਤ੠à¨à¨ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਰਾਤ ਨà©à©° ਦà©à¨à© ਧਿਰ ਨ੠ਸà©à¨°à¨¿à©°à¨¦à¨° ਸਿੰਠਦ੠à¨à¨° ‘ਤ੠à¨à©±à¨à¨¾à¨ ਮਾਰà©à¨à¨à¥¤ ਸà©à¨°à¨¿à©°à¨¦à¨° ਸਿੰਠਨ੠ਪà©à¨²à¨¿à¨¸ ਨà©à©° ਸ਼ਿà¨à¨¾à¨à¨¤ à¨à©à¨¤à© ਹà©à¥¤ ਪà©à¨²à¨¿à¨¸ ਨ੠8 ਲà©à¨ ਨਾਮà¨à¨¼à¨¦ à¨à©à¨¤à© ਹਨ। ਪà©à¨²à¨¿à¨¸ ਮà©à¨¤à¨¾à¨¬à¨ à¨à©à¨°à¨¦à©à¨à¨°à¨¾ ਪà©à¨°à¨¬à©°à¨§à¨ à¨à¨®à©à¨à© ਦ੠ਪà©à¨°à¨§à¨¾à¨¨ ਸà©à¨°à¨¿à©°à¨¦à¨° ਸਿੰਠਦ੠à¨à¨° ‘ਤ੠ਦà©à¨à© ਧਿਰ ਨ੠ਹਮਲਾ à¨à©à¨¤à¨¾à¥¤ à¨à¨¼à¨¿à¨à¨°à¨¯à©à¨ ਹ੠à¨à¨¿ ਬà©à¨¤à© ਦਿਨ à¨à©à¨°à¨¦à©à¨à¨°à¨¾ ਸਾਹਿਬ ਤà©à¨ à¨à©à¨²à¨ à¨à©à¨°à© ਹà©à¨ ਸà©à¥¤ ਸà©à¨°à¨¿à©°à¨¦à¨° à¨à¨¸ ਮਾਮਲ੠ਨà©à©° ਮà©à¨¡à©à¨ ਸਾਹਮਣ੠ਲ੠à¨à© à¨à¨à¨ ਸà©à¥¤ à¨à¨¸ à¨à¨°à¨à© ਦà©à¨à© ਧਿਰ à¨à¨¸ ਦਾ ਵਿਰà©à¨§ à¨à¨° ਰਹ੠ਸà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਅੰਮ੍ਰਿਤਸਰ : ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਟਕਰਾਅ, ਪ੍ਰਧਾਨ ਦੇ ਘਰ ‘ਤੇ ਇੱਟਾਂ ਨਾਲ ਹਮਲਾ, ਗੁਰੂਘਰ ਦੇ ਆਲੇ-ਦੁਆਲੇ ਲੱਗੀ ਧਾਰਾ 144
Related Post