&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀ ਛੱਡ ਦਿੱਤੇ ਹਨ। ਬਾਹਰ ਆ ਕੇ ਅੰਮ੍ਰਿਤਪਾਲ ਦੇ ਸਾਥੀਆਂ ਨੇ ਕਿਹਾ ਕਿ ਅਜਨਾਲਾ ਘਟਨਾ ਤੋਂ ਬਾਅਦ ਹੀ ਅਸੀਂ ਅੰਮ੍ਰਿਤਪਾਲ ਤੋਂ ਵੱਖ ਹੋ ਗਏ ਸੀ। ਸਰਕਾਰ ਬੇਕਸੂਰ ਬੰਦਿਆਂ ਨੂੰ ਛੱਡ ਰਹੀ ਹੈ। ਕਿਹਾ &&num;8211&semi; ਅਸੀਂ ਹੁਣ ਉਸਦੀ ਜਥੇਬੰਦੀ ਤੋਂ ਵੱਖ ਚੱਲ ਰਹੇ ਸੀ। <br><br>ਅਜਨਾਲਾ ਘਟਨਾ ਨੂੰ ਗਲਤ ਦੱਸਿਆ। ਜੋ ਵੀ ਬੰਦੇ ਭੱਜ ਰਹੇ ਹਨ&comma; ਉਨ੍ਹਾਂ ਨੂੰ ਕਿਸੇ ਰਾਹੀਂ ਪੇਸ਼ ਹੋ ਜਾਣਾ ਚਾਹੀਦਾ। ਕਿਹਾ &&num;8211&semi; ਕਈ ਬੰਦੇ ਕਿਸੇ-ਕਿਸੇ ਨੂੰ ਮਿਸਡ ਕਾਲਾਂ ਮਾਰੀ ਜਾ ਰਹੇ ਹਨ। ਬੋਲੇ &&num;8211&semi; ਸਹੀ-ਗਲਤ ਦਾ ਫੈਸਲਾ ਅਦਾਲਤ ਨੇ ਕਰਨਾ ਹੈ। ਭੱਜਣ ਵਾਲਿਆਂ ਨੂੰ ਪੁਲਿਸ ਸਾਹਮਣੇ ਪੇਸ਼ ਹੋ ਜਾਣਾ ਚਾਹੀਦਾ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;