&NewLine;<p class&equals;"wp-block-paragraph"><strong>ਨਵੀਂ ਦਿੱਲੀ &vert; <&sol;strong>ਭਾਰਤ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ &&num;8216&semi;ਚ ਅਵਾਜ਼ ਚੁੱਕਣ ਵਾਲੀ ਅਮਰੀਕਨ ਪੌਪ ਸਟਾਰ ਰਿਹਾਨਾ ਦੇ ਨਾਂ ਹੁਣ ਵੱਡੀ ਪ੍ਰਾਪਤੀ ਜੁੜ ਗਈ ਹੈ। ਦਰਅਸਲ&comma; ਅਮਰੀਕੀ ਕਾਰੋਬਾਰੀ ਮੈਗਜ਼ੀਨ &&num;8216&semi;ਫੋਰਬਸ&&num;8217&semi; ਨੇ ਰਿਹਾਨਾ ਨੂੰ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਸੰਗੀਤਕਾਰ ਐਲਾਨਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&&num;8216&semi;ਫੋਰਬਸ&&num;8217&semi; ਮੈਗਜ਼ੀਨ ਅਨੁਸਾਰ&comma; &&num;8220&semi;ਰਿਹਾਨਾ ਦੀ ਕੁੱਲ ਸੰਪਤੀ ਵੱਧ ਕੇ 1&period;7 ਅਰਬ ਡਾਲਰ ਹੋ ਗਈ ਹੈ। ਉਸ ਦੀ ਕਮਾਈ ਦਾ ਸਾਧਨ ਸਿਰਫ ਸੰਗੀਤ ਨਹੀਂ ਹੈ। ਰਿਹਾਨਾ ਕਈ ਬ੍ਰਾਂਡਜ਼ ਦਾ ਪ੍ਰਚਾਰ ਵੀ ਕਰਦੀ ਹੈ।&&num;8221&semi;<&sol;strong><&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;08&sol;Rihana-2&period;jpg" alt&equals;"" data-id&equals;"19322" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;08&sol;Rihana-2&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;19322" class&equals;"wp-image-19322"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">&&num;8216&semi;ਫੋਰਬਸ&&num;8217&semi; ਮੁਤਾਬਕ ਰਿਹਾਨਾ ਦੀ ਕੁੱਲ ਸੰਪਤੀ ਦਾ 1&period;4 ਅਰਬ ਡਾਲਰ ਫੈਂਟੀ ਬਿਊਟੀ ਕਾਸਮੈਟਿਕਸ ਲਾਈਨ ਰਾਹੀਂ ਆਇਆ ਹੈ&comma; ਜਿਸ ਵਿੱਚ ਉਨ੍ਹਾਂ ਦੀ 50 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਉਸ ਦੀਆਂ ਬਾਕੀ ਸੰਪਤੀਆਂ ਵਿੱਚ ਸੈਵੇਜ ਐਕਸ ਫੈਂਟੀ ਲੌਂਜਰੀ ਕੰਪਨੀ ਵਿੱਚ ਉਨ੍ਹਾਂ ਦੇ ਸ਼ੇਅਰ ਤੇ ਅਦਾਕਾਰਾ-ਗਾਇਕਾ ਵਜੋਂ ਹੋਣ ਵਾਲੀ ਕਮਾਈ ਸ਼ਾਮਿਲ ਹੈ। <strong>ਰਿਹਾਨਾ ਦੀ ਇੱਕ ਬਿਊਟੀ ਕੰਪਨੀ ਵੀ ਹੈ। 32 ਸਾਲਾ ਰਿਹਾਨਾ ਦਾ ਫੈਂਟੀ ਨਾਂ ਦਾ ਆਪਣਾ ਫੈਸ਼ਨ ਬ੍ਰਾਂਡ ਹੈ।<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading"><strong>ਫਿਲਮਾਂ&comma; ਜਿਨ੍ਹਾਂ &&num;8216&semi;ਚ ਰਿਹਾਨਾ ਨੇ ਕੀਤਾ ਕੰਮ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਸਾਲ 2019 ਵਿੱਚ ਵੀ ਫੋਰਬਸ ਨੇ ਰਿਹਾਨਾ ਨੂੰ ਸਭ ਤੋਂ ਅਮੀਰ ਸੰਗੀਤਕਾਰ ਵਜੋਂ ਨਾਮਜ਼ਦ ਕੀਤਾ ਸੀ। ਉਸ ਸਮੇਂ ਦੌਰਾਨ ਰਿਹਾਨਾ ਦੀ ਕੁੱਲ ਸੰਪਤੀ 600 ਮਿਲੀਅਨ ਡਾਲਰ &lpar;4400 ਕਰੋੜ&rpar; ਸੀ। ਇਸ ਦੇ ਨਾਲ ਹੀ ਸਾਲ ਵਿੱਚ ਉਸ ਦੀ ਅੰਦਾਜ਼ਨ ਕੁੱਲ ਸੰਪਤੀ 4&comma;607 ਕਰੋੜ ਰੁਪਏ ਸੀ।<&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-2 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;08&sol;Rihana&period;jpg" alt&equals;"" data-id&equals;"19323" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;08&sol;Rihana&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;19323" class&equals;"wp-image-19323"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਰਿਹਾਨਾ ਨੇ ਹੁਣ ਤੱਕ ਲੰਡਨ ਦੇ &&num;8217&semi;02 ਏਰੀਨਾ&&num;8217&semi; ਵਿੱਚ ਸੋਲੋ ਆਰਟਿਸਟ ਵਜੋਂ 10 ਸੰਗੀਤ ਸ਼ੋਅ ਕੀਤੇ ਹਨ&comma; ਜੋ ਇੱਕ ਵੱਡੀ ਪ੍ਰਾਪਤੀ ਹੈ। ਸਾਲ 2012 ਵਿੱਚ ਰਿਹਾਨਾ ਨੇ ਫਿਲਮ &OpenCurlyQuote;ਬੈਟਲਸ਼ਿਪ’ ਦੁਆਰਾ ਆਪਣੀ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਿਹਾਨਾ ਹਾਲੀਵੁੱਡ ਦੀ ਬੈਟਲਸ਼ਿਪ ਅਤੇ &&num;8216&semi;ਓਸ਼ਨਜ਼ 8&&num;8217&semi; ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;