&NewLine;<p class&equals;"wp-block-paragraph"><strong>ਅਮਰੀਕਾ&vert;<&sol;strong> ਕਈ ਵਾਰ ਅਜਿਹੇ ਚਮਤਕਾਰ ਹੁੰਦੇ ਹਨ ਜੋ ਲੋਕਾਂ ਦੀ ਸੋਚ ਤੋਂ ਪਰੇ ਹੁੰਦੇ ਹਨ। ਇਕ ਔਰਤ ਨੇ ਕੁਦਰਤ ਦੇ ਸਭ ਤੋਂ ਵੱਡੇ ਨਿਯਮ ਦੀ &&num;8216&semi;ਉਲੰਘਣਾ&&num;8217&semi; ਕੀਤੀ। ਅਸੀਂ ਜਾਣਦੇ ਹਾਂ ਕਿ ਇਨਸਾਨੀ ਬੱਚਾ ਮਾਂ ਦੀ ਕੁੱਖ ਵਿੱਚ ਨੌਂ ਮਹੀਨੇ ਰਹਿੰਦਾ ਹੈ ਤੇ ਫਿਰ ਜਨਮ ਲੈਂਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੁਝ ਖਾਸ ਹਾਲਾਤਾਂ ਵਿਚ ਸੱਤ ਮਹੀਨਿਆਂ ਵਿਚ ਵੀ ਬੱਚੇ ਪੈਦਾ ਹੁੰਦੇ ਹਨ&comma; ਪਰ ਇਕ ਔਰਤ ਨੇ 13 ਮਹੀਨਿਆਂ ਵਿਚ ਚਾਰ ਬੱਚਿਆਂ ਨੂੰ ਜਨਮ ਦੇ ਕੇ ਡਾਕਟਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਸ ਨੇ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਸ ਖਾਸ ਸਥਿਤੀ ਨੂੰ &&num;8216&semi;ਮੋਮੋ ਟਵਿਨਸ&&num;8217&semi; &lpar;momo twins&rpar; ਕਿਹਾ ਜਾਂਦਾ ਹੈ।<br><br>ਅਮਰੀਕਾ ਵਿਚ ਇਕ ਔਰਤ ਨੇ 13 ਮਹੀਨਿਆਂ ਵਿੱਚ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਥਿਤੀ ਨੂੰ MOMO&comma; ਜਾਂ monoamniotic-monochorionic twin ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ।<br><br>ਬ੍ਰਿਟਨੀ ਅਤੇ ਫ੍ਰੈਂਕੀ ਐਲਬਾ ਦੇ ਸਿਰਫ ਇਕ ਸਾਲ ਪਹਿਲਾਂ ਜੁੜਵਾ ਬੱਚੇ ਟਸਕਾਲੂਸਾ&comma; ਅਲਾਬਾਮਾ ਵਿੱਚ ਹੋਏ ਸਨ। 6 ਮਹੀਨੇ ਬਾਅਦ ਹੀ ਪਤਨੀ ਨੇ ਦੁਬਾਰਾ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਔਰਤ ਜਿਸ ਨੇ 13 ਮਹੀਨਿਆਂ ਵਿਚ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ&comma; ਬ੍ਰਿਟਨੀ ਨੇ ਪਹਿਲਾ ਜੁੜਵਾ ਲੜਕਿਆਂ ਲੇਵੀ ਅਤੇ ਲੂਕਾ ਨੂੰ ਜਨਮ ਦਿੱਤਾ ਅਤੇ ਛੇ ਮਹੀਨਿਆਂ ਬਾਅਦ ਉਸ ਨੇ ਜੁੜਵਾ ਧੀਆਂ ਲਿਡੀਆ ਅਤੇ ਲਿਲੀ ਨੂੰ ਜਨਮ ਦਿੱਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸੀ ਸੈਕਸ਼ਨ ਦੁਆਰਾ ਡਿਲੀਵਰੀ ਕੀਤੀ ਗਈ ਸੀ। ਦੂਜੀ ਗਰਭ-ਅਵਸਥਾ ਬਹੁਤ ਹੀ ਘੱਟ ਸੀ&comma; ਨਾਲ ਹੀ ਖਤਰਾ ਵੀ ਜ਼ਿਆਦਾ ਸੀ। ਇਸ ਲਈ ਵਿਸ਼ੇਸ਼ ਸਾਵਧਾਨੀ ਦੀ ਲੋੜ ਸੀ। ਇਸੇ ਕਾਰਨ ਬ੍ਰਿਟਨੀ ਨੂੰ ਕਰੀਬ 50 ਦਿਨ ਹਸਪਤਾਲ &&num;8216&semi;ਚ ਰਹਿਣਾ ਪਿਆ। ਤਾਂ ਜੋ ਹਰ ਪਲ ਉਨ੍ਹਾਂ &&num;8216&semi;ਤੇ ਨਜ਼ਰ ਰੱਖੀ ਜਾ ਸਕੇ।<&sol;p>&NewLine;&NewLine;&NewLine;&NewLine;<p class&equals;"wp-block-paragraph"> <&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;