&NewLine;<p class&equals;"wp-block-paragraph"><strong>ਚੰਡੀਗੜ<&sol;strong> &vert; 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦਾ ਸ਼ਨੀਵਾਰ ਨੂੰ ਐਲਾਨ ਹੋ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗਾ&comma; ਬਸਪਾ ਨੂੰ 20 ਸੀਟਾਂ ਦਿੱਤੀਆਂ ਗਈਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਬਸਪਾ ਨੂੰ ਦੁਆਬੇ ਚ 8 ਅਤੇ ਮਾਲਵੇ ਚ 7 ਸੀਟਾਂ ਅਤੇ ਮਾਝੇ ਚ 5 ਸੀਟਾਂ ਦਿੱਤੀਆ ਗਈਆਂ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬਸਪਾ ਦੁਆਬਾ &&num;8216&semi;ਚ ਹੁਸ਼ਿਆਰਪੁਰ ਸ਼ਹਿਰੀ&comma; ਟਾਂਡਾ&comma; ਦਸੂਹਾ&comma; ਚਮਕੌਰ ਸਾਹਿਬ&comma; ਬੱਸੀ ਪਠਾਣਾ&comma; ਮਹਿਲ ਕਲਾਂ&comma; ਨਵਾਂਸ਼ਹਿਰ&comma; ਲੁਧਿਆਣਾ ਨੌਰਥ&comma; ਸੁਜਾਣਪੁਰ&comma; ਭੋਆ&comma; ਪਠਾਨਕੋਟ&comma; ਮੋਹਾਲੀ&comma; ਪਾਇਲ&comma; ਅਨੰਦਪੁਰਸਾਹਿਬ&comma; ਅੰਮ੍ਰਿਤਸਰ ਨੌਰਥ&comma; ਅੰਮ੍ਰਿਤਸਰ ਸੈਂਟਰਲ&comma; ਫਗਵਾੜਾ ਸੀਟ &&num;8216&semi;ਤੇ ਚੋਣ ਲੜੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਦੀ ਕਰਤਾਰਪੁਰ ਸਾਹਿਬ&comma; ਜਲੰਧਰ ਵੈਸਟ&comma; ਜਲੰਧਰ ਨੌਰਥ &&num;8216&semi;ਤੇ ਵੀ ਬਸਪਾ ਚੋਣ ਲੜੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;<strong>ਨੋਟ &&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong> <strong> ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <&sol;strong><a href&equals;"https&colon;&sol;&sol;t&period;me&sol;punjabibulletin"><strong>https&colon;&sol;&sol;t&period;me&sol;punjabibulletin<&sol;strong><&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;