&NewLine;<p class&equals;"wp-block-paragraph"><strong>ਮੋਗਾ &vert;<&sol;strong> ਇਥੋਂ ਦਾ 14 ਸਾਲ ਦਾ ਲੜਕਾ ਜੋ ਹੈਂਡੀਕੈਪਡ ਹੈ। ਪਿਤਾ ਦੇ ਸਹਾਰੇ ਦੀ ਅਣਹੋਂਦ ਵਿਚ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਦਾ ਢਿੱਡ ਭਰਨ ਦੀ ਵੱਡੀ ਜ਼ਿੰਮੇਵਾਰੀ ਆਪਣੇ ਸਿਰ ਲਈ ਬੈਠਾ ਹੈ ਤੇ ਜੁਰਾਬਾਂ ਵੇਚ ਰਿਹਾ ਹੈ। 14 ਸਾਲ ਦਾ ਪ੍ਰਿੰਸ ਕੜਾਕੇ ਦੀ ਠੰਡ ਵਿਚ ਵੀ ਮੋਗੇ ਦੀਆਂ ਗਲੀਆਂ ਵਿਚ ਕੰਮ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਪ੍ਰਿੰਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। <&sol;p>&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;01&sol;vlcsnap-2023-01-07-12h35m08s558&period;png" alt&equals;"" class&equals;"wp-image-41142" width&equals;"739" height&equals;"406"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਪ੍ਰਿੰਸ ਦੇ ਪਰਿਵਾਰ ਵਿਚ ਦੋ ਭਰਾ ਅਤੇ ਮਾਂ ਹਨ&comma; ਪ੍ਰਿੰਸ ਦੀ ਮਾਂ ਵੀ ਅਪਾਹਜ ਹੈ&comma; ਜੋ ਟੇਲਰਿੰਗ ਦਾ ਕੰਮ ਕਰਦੀ ਹੈ। ਵੱਡੇ ਭਰਾ ਨੇ ਦੱਸਿਆ ਕਿ ਛੋਟਾ ਭਰਾ ਕਦੇ ਦੀਵੇ ਬਣਾ ਕੇ ਦੀਵਾਲੀ ਵਿਚ ਵੇਚਦਾ ਹੈ&comma; ਕਦੇ ਪਤੰਗ ਬਣਾਉਂਦਾ ਹੈ ਅਤੇ ਹੁਣ ਜੁਰਾਬਾਂ ਵੇਚ ਰਿਹਾ ਹੈ। 100&comma; 200 ਰੁਪਏ ਦਿਹਾੜੀ ਕਮਾ ਕੇ ਜਾਂ ਕਦੇ ਖਾਲੀ ਹੱਥ ਆਉਂਦਾ ਹੈ ਜਦੋਂ ਕੋਈ ਗਾਹਕ ਨਹੀਂ ਮਿਲਦਾ ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਲੋੜ ਹੈ ਕਿ ਅਸੀਂ ਮਿਹਨਤ ਕਰਕੇ ਰੋਟੀ ਕਮਾਈਏ ਭਾਵੇਂ ਕਿੰਨੀ ਵੀ ਔਖੀ ਕੜੀ ਕਿਉਂ ਨਾ ਹੋਵੇ। ਕੰਮ ਦੇ ਨਾਲ-ਨਾਲ ਪ੍ਰਿੰਸ 8ਵੀਂ ਕਲਾਸ &&num;8216&semi;ਚ ਵੀ ਪੜ੍ਹ ਰਿਹਾ ਹੈ&comma; ਉਹ ਵੱਡਾ ਹੋ ਕੇ ਕੁਝ ਚੰਗਾ ਬਣਨਾ ਚਾਹੁੰਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;