<p><strong>ਉਤਰ ਪ੍ਰਦੇਸ਼&sol;ਆਗਰਾ&comma; 27 ਦਸੰਬਰ &vert;<&sol;strong> ਇਥੋੋਂ ਇਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਆਗਰਾ-ਫਿਰੋਜ਼ਾਬਾਦ ਨੈਸ਼ਨਲ ਹਾਈਵੇਅ &&num;8216&semi;ਤੇ ਬੁੱਧਵਾਰ ਸੰਘਣੀ ਧੁੰਦ ਕਾਰਨ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ &&num;8216&semi;ਚ ਭਰੇ ਮੁਰਗੇ-ਮੁਰਗੀਆਂ ਨੂੰ ਘਰ ਲੈ ਗਏ। ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰ&comma; ਜਿਸ ਨੂੰ ਵੀ ਮੌਕਾ ਮਿਲਿਆ&comma; ਓਹੀ ਮੁਰਗੇ-ਮੁਰਗੀਆਂ ਨੂੰ ਪਿੰਜਰੇ &&num;8216&semi;ਚੋਂ ਕੱਢ ਕੇ ਲੈ ਗਏ। ਕੋਈ ਹੱਥਾਂ &&num;8216&semi;ਚ ਹੀ ਮੁਰਗੇ-ਮੁਰਗੀਆਂ ਨੂੰ ਲੈ ਕੇ ਭੱਜ ਗਏ। ਕੋਈ ਆਪਣੇ ਨਾਲ ਲਿਆਂਦੀ ਬੋਰੀ ਵਿਚ ਭਰ ਕੇ ਉਥੋਂ ਚੱਲਦਾ ਬਣਿਆ। ਮੁਰਗਿਆਂ ਦੀ ਸ਼ਰੇਆਮ ਲੁੱਟ ਦੀ ਇਹ ਵੀਡੀਓ ਇੰਟਰਨੈੱਟ &&num;8216&semi;ਤੇ ਵਾਇਰਲ ਹੋ ਗਈ।<br &sol;>&NewLine;<img class&equals;"alignnone wp-image-78576" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;rtawe5t-300x157&period;jpg" alt&equals;"" width&equals;"657" height&equals;"344" &sol;><&sol;p>&NewLine;<p>ਧੁੰਦ &&num;8216&semi;ਚ ਸ਼ਾਹਦਰਾ ਚੌਕ &&num;8216&semi;ਤੇ 16 ਵਾਹਨਾਂ ਦੀ ਟੱਕਰ &&num;8216&semi;ਚ ਮੁਰਗਿਆਂ-ਮੁਰਗੀਆਂ ਨਾਲ ਭਰਿਆ ਵਾਹਨ ਵੀ ਸ਼ਾਮਲ ਸੀ। ਇਹ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਦੇ ਮੁਰਗੇ-ਮੁਰਗੀਆਂ ਨਾਲ ਭਰਿਆ ਹੋਇਆ ਸੀ। ਦੇਖਦਿਆਂ ਹੀ ਦੇਖਦਿਆਂ ਗੱਡੀ ਦੇ ਪਿੰਜਰੇ ਵਿਚ ਰੱਖੇ ਮੁਰਗੇ ਨੂੰ ਲੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਦਦ ਦੀ ਥਾਂ ਪਿੰਜਰੇ &&num;8216&semi;ਚੋਂ ਮੁਰਗੇ ਕੱਢ ਕੇ ਰਾਹਗੀਰ ਲੈ ਗਏ।<&sol;p>&NewLine;<p><img class&equals;"" src&equals;"https&colon;&sol;&sol;d3pc1xvrcw35tl&period;cloudfront&period;net&sol;images&sol;300x225&sol;fog-chicken-theft-accident-2&lowbar;2023121146794&period;jpg" alt&equals;"Several Vehicles Collide on Agra-Lucknow Expressway Due to Dense Fog&comma; People Robbed Chickens - www&period;lokmattimes&period;com" width&equals;"725" height&equals;"544" &sol;><&sol;p>&NewLine;<p>ਇਸ ਦੀ ਵੀਡੀਓ ਸੋਸ਼ਲ ਮੀਡੀਆ &&num;8216&semi;ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੂੰ ਮੌਕੇ &&num;8216&semi;ਤੇ ਪਹੁੰਚਦਿਆਂ ਦੇਖ ਲੋਕ ਉਥੋਂ ਭੱਜ ਗਏ। ਉਦੋਂ ਤੱਕ ਲੋਕ ਦਰਜਨਾਂ ਮੁਰਗੇ ਲੁੱਟ ਕੇ ਲੈ ਗਏ ਸਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;