&NewLine;<p class&equals;"wp-block-paragraph"><strong>ਲੁਧਿਆਣਾ&sol;ਨੂਰਮਹਿਲ &colon; <&sol;strong>ਲੁਧਿਆਣੇ ਦੇ ਹਕੀਕਤ ਨਗਰ ਹੈਬੋਵਾਲ ਇਲਾਕੇ &&num;8216&semi;ਚ ਇਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਆਪਣੀ ਪਤਨੀ ਤੇ ਸੱਸ ਨੂੰ ਗੋਲ਼ੀ ਮਾਰੀ ਤੇ ਫਿਰ ਉਥੋਂ ਐਕਟਿਵਾ &&num;8216&semi;ਤੇ ਸਵਾਰ ਹੋ ਕੇ ਨੂਰਮਹਿਲ ਆ ਕੇ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਆਰੋਪੀ ਜਸਵਿੰਦਰ ਸਿੰਘ ਵਾਸੀ ਲੋਹਾਰਾਂ ਥਾਣਾ ਸਦਰ ਜਲੰਧਰ ਇਨ੍ਹੀਂ ਦਿਨੀਂ ਲੁਧਿਆਣੇ ਦੇ ਪਟੇਲ ਨਗਰ &&num;8216&semi;ਚ ਕਿਰਾਏ ਦੇ ਮਕਾਨ &&num;8216&semi;ਚ ਰਹਿ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੰਗਲਵਾਰ ਸਵੇਰੇ ਘਰੇਲੂ ਝਗੜੇ ਦੌਰਾਨ ਜਸਵਿੰਦਰ ਸਿੰਘ ਨੇ ਪਟੇਲ ਨਗਰ &&num;8216&semi;ਚ ਆਪਣੀ ਪਤਨੀ ਜਸਪ੍ਰੀਤ ਕੌਰ ਨੂੰ ਗੋਲ਼ੀ ਮਾਰ ਦਿੱਤੀ&comma; ਜੋ ਉਸ ਦੇ ਮੂੰਹ &&num;8216&semi;ਤੇ ਲੱਗੀ। ਉਪਰੰਤ ਆਰੋਪੀ ਉਥੋਂ ਨਿਕਲ ਕੇ ਸਿੱਧਾ ਆਪਣੇ ਸਹੁਰੇ ਘਰ ਹਕੀਕਤ ਨਗਰ ਪੁੱਜਾ ਤੇ ਆਪਣੀ ਸੱਸ ਵੰਦਨਾ ਦੇ ਗੋਲ਼ੀ ਮਾਰੀ&comma; ਜੋ ਕਿ ਉਸ ਦੇ ਗਲ਼ੇ &&num;8216&semi;ਚ ਲੱਗੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਸਪ੍ਰੀਤ ਕੌਰ ਤੇ ਵੰਦਨਾ ਨੂੰ ਗੰਭੀਰ ਜ਼ਖ਼ਮੀ ਹਾਲਤ &&num;8216&semi;ਚ ਦਯਾਨੰਦ ਹਸਪਤਾਲ ਦਾਖਲ ਕਰਵਾਇਆ ਗਿਆ&comma; ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ 2 ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਜਸਵਿੰਦਰ ਸਿੰਘ ਸਕੂਟੀ &&num;8216&semi;ਤੇ ਸਵਾਰ ਹੋ ਕੇ ਜਲੰਧਰ ਦੇ ਕਸਬਾ ਨੂਰਮਹਿਲ ਵਿਖੇ ਪੁੱਜਾ&comma; ਜਿੱਥੇ ਮੁਹੱਲਾ ਖਟੀਕਾਂ &&num;8216&semi;ਚ ਰਹਿ ਰਹੇ ਨੌਜਵਾਨ ਦੇ ਘਰ ਜਾ ਕੇ ਉਸ ਨੂੰ ਗੋਲ਼ੀ ਮਾਰੀ&comma; ਜੋ ਨੌਜਵਾਨ ਦੇ ਸਿਰ &&num;8216&semi;ਚ ਵੱਜੀ ਅਤੇ ਉਸ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਜਸਵਿੰਦਰ ਉਥੋਂ ਵੀ ਫਰਾਰ ਹੋ ਗਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮਾਰੇ ਗਏ ਵਿਅਕਤੀ ਦੀ ਪਛਾਣ ਰੋਹਿਤ ਪੁੱਤਰ ਲੁਭਾਇਆ ਰਾਮ ਵਜੋਂ ਹੋਈ ਹੈ। ਘਟਨਾ ਸੀਸੀਟੀਵੀ &&num;8216&semi;ਚ ਕੈਦ ਹੋ ਗਈ&comma; ਜਿਸ ਤੋਂ ਪੁਲਿਸ ਨੇ ਮੁਲਜ਼ਮ ਦੀ ਸ਼ਨਾਖਤ ਕੀਤੀ। ਘਟਨਾ ਦੀ ਸੂਚਨਾ ਮਿਲਣ &&num;8216&semi;ਤੇ ਥਾਣਾ ਹੈਬੋਵਾਲ ਦੇ ਮੁਖੀ ਨੀਰਜ ਚੌਧਰੀ ਉੱਚ ਅਧਿਕਾਰੀਆਂ ਸਣੇ ਮੌਕੇ &&num;8216&semi;ਤੇ ਪੁੱਜੇ ਤੇ ਪੜਤਾਲ ਸ਼ੁਰੂ ਕਰ ਦਿੱਤੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਨੂਰਮਹਿਲ ਦੇ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ &&num;8216&semi;ਤੇ ਪੁੱਜੇ ਅਤੇ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਸਕੂਟੀ &&num;8216&semi;ਤੇ ਫਰਾਰ ਹੋ ਗਿਆ। ਪੁਲਿਸ ਨੇ ਹੱਤਿਆਰੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;