&NewLine;<p class&equals;"wp-block-paragraph"><strong>ਉੱਤਰ ਪ੍ਰਦੇਸ਼&vert;<&sol;strong> ਸੀਮਾ ਹੈਦਰ ਤੇ ਅੰਜੂ ਦੇ ਬਾਅਦ ਡੂੰਗਰਪੁਰ ਦੀ ਦੀਪਿਕਾ ਸੁਰਖੀਆਂ ਵਿਚ ਹੈ। ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਵਿਦੇਸ਼ ਭੱਜ ਗਈ ਹੈ। ਦੀਪਿਕਾ ਨੇ ਵਿਦੇਸ਼ ਜਾ ਕੇ ਧਰਮ ਪਰਿਵਰਤਨ ਕਰ ਲਿਆ ਹੈ ਜਿਸ ਦਾ ਇਕ ਫੋਟੋ ਸਾਹਮਣੇ ਆਇਆ ਹੈ ਜਿਸ ਵਿਚ ਦੀਪਿਕਾ ਆਪਣੇ ਪ੍ਰੇਮੀ ਨਾਲ ਬੁਰਕੇ ਵਿਚ ਖੜ੍ਹੀ ਹੈ। ਦੀਪਿਕਾ ਵਿਚ ਪਤੀ ਨੂੰ ਗੁਜਰਾਤ ਦੇ ਹਿੰਮਤਨਗਰ ਹਸਪਤਾਲ ਵਿਚ ਇਲਾਜ ਕਰਵਾਏ ਜਾਣ ਦੀ ਗੱਲ ਕਹਿ ਕੇ ਘਰ ਤੋਂ ਨਿਕਲੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਡੂੰਗਰਪੁਰ ਜ਼ਿਲ੍ਹੇ ਦੇ ਚਿਤਰੀ ਥਾਣਾਖੇਤਰ ਦੇ ਭੇਮਈ ਪਿੰਡ ਵਿਚ ਦੋ ਬੱਚਿਆਂਦੀ ਮਾਂ ਨੂੰ ਭਾਈਚਾਰੇ ਵਿਸ਼ੇਸ਼ ਦੇ ਨੌਜਵਾਨ ਇਰਫਾਨ ਵੱਲੋਂ ਵਿਦੇਸ਼ ਵਿਚ ਭਜਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਤੇ ਸਮਾਜ ਦੇ ਲੋਕਾਂ ਨੇ ਡੂੰਗਰਪੁਰ ਐੱਸਪੀ ਪਹੁੰਚ ਕੇ ਨੌਜਵਾਨਾਂ &OpenCurlyQuote;ਤੇ ਵਿਦੇਸ਼ ਵਿਚ ਲਿਜਾ ਕੇ ਉਸ ਦਾ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਲਗਾਉਣ ਨਾਲ ਮਹਿਲਾ ਨੂੰ ਵਾਪਸ ਲਿਆਉਣ ਦੀ ਮੰਗ ਐੱਸਪੀ ਤੋਂ ਕੀਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 14 ਸਾਲ ਹੋ ਗਏ ਹਨ। ਦੋਵਾਂ ਦਾ ਇਕ ਬੇਟਾ ਤੇ ਬੇਟੀ ਹੈ। ਉਹ ਖੁਦ ਮੁੰਬਈ ਵਿਚ ਨੌਕਰੀ ਕਰਦਾ ਹੈ। 10 ਜੁਲਾਈ ਨੂੰ ਉਸ ਦੀ ਪਤਨੀ ਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਗੁਜਰਾਤ ਦੇ ਖੇੜ ਬ੍ਰਹਮਾ ਚਲੀ ਗਈ।ਉਹ ਅਕਸਰ ਬੀਮਾਰ ਹੋਣ &OpenCurlyQuote;ਤੇ ਉਥੇ ਜਾਂਦੀ ਸੀ। 10 ਜੁਲਾਈ ਨੂੰ ਉਸ ਨਾਲਸ਼ਾਮ ਨੂੰ ਗੱਲ ਹੋਈ ਸੀ।ਉਸ ਦੇ ਬਾਅਦ ਉਸ ਨੇ ਫੋਨ ਰਿਸੀਵ ਨਹੀਂ ਕੀਤਾ। ਉਸਨੇ ਇਕ ਵਾਰ ਫੋਨ ਕਰਕੇ ਦੱਸਿਆ ਕਿ ਉਹ ਬਾਹਰ ਚਲੀ ਗਈ ਹੈ। ਇਸ ਦੇ ਬਾਅਦ ਮੁਸਲਿਮ ਸਮਾਜ ਦੀਆਂ ਮਹਿਲਾਵਾਂ ਦਾ ਬੁਰਖਾ ਪਾਏ ਇਕ ਫੋਟੋ ਵਾਇਰਲ ਹੋਇਆ ਜਿਸ ਵਿਚ ਉਹ ਇਕ ਇਰਫਾਨ ਹੈਦਰ ਵਾਸੀ ਨਵਾਨਗਰ ਹਿੰਮਤਨਗਰ ਗੁਜਰਾਤ ਦੇ ਨਾਲ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਤੀ ਨੇ ਦੱਸਿਆ ਕਿ ਮੁਲਜ਼ਮ ਇਰਫਾਨ ਹੈਦਰ ਨੇ ਉਸ ਦੀ ਪਤਨੀ ਦਾ ਬ੍ਰੇਨ ਵਾਸ਼ ਕਰਕੇ ਉਸ ਨੂੰ ਭਜਾਇਆ ਹੈ। ਉਸ ਨੂੰ ਕੁਵੈਤ ਲਿਜਾ ਕੇ ਧਰਮ ਪਰਿਵਰਤਨ ਕਰਵਾ ਦਿੱਤਾ ਹੈ। ਮੁਲਜ਼ਮ ਨੇ ਆਪਣਾ ਨਾਂ&comma; ਪਤਾ ਲੁਕਾਉਂਦੇ ਹੋਏ ਉਸ ਦੀ ਪਤਨੀ ਨੂੰ ਝਾਂਸੇ ਵਿਚ ਲਿਆ। ਵਿਆਹੁਤਾ ਹੁੰਦੇ ਹੋਈਵੀ ਮੁਲਜ਼ਮ ਉਸ ਨੂੰ ਭਜਾ ਕੇ ਲੈ ਗਿਆ। ਅੱਜ ਸਮਾਜ ਤੇ ਪਰਿਵਾਰ ਵਾਲਿਆਂ ਨੇ ਐੱਸਪੀ ਡੁੰਗਰਪੁਰ ਨੂੰ ਨੋਟਿਸ ਸੌਂਪਿਆ ਹੈ। ਨੋਟਸ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ ਦੇ ਨਾਲ ਹੀ ਉਸਦੀ ਪਤਨੀ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;