&NewLine;<p class&equals;"wp-block-paragraph"><strong>ਨਿਊਜ਼ ਡੈਸਕ&vert; <&sol;strong>ਲੰਘੇ ਦਿਨੀਂ ਲਾਰੈਂਸ ਦੀ ਜੇਲ੍ਹ ਵਿਚੋਂ ਇੰਟਰਵਿਊ ਨੂੰ ਲੈ ਕੇ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਇਕ ਪਾਸੇ ਜਿਥੇ ਇਹ ਵੀਡੀਓ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਚੱਲ ਰਹੀ ਹੈ&comma; ਉਥੇ ਹੀ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਨੇ ਇਸ ਵੀਡੀਓ ਨੂੰ ਫੇਕ ਦੱਸਿਆ ਹੈ।<br><br>ਇਸੇ ਵਿਚਾਲੇ ਜੇਲ੍ਹ &OpenCurlyQuote;ਚੋਂ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ&comma; ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹਦੇ &OpenCurlyQuote;ਚ ਲਾਰੈਂਸ ਦਾ ਕੋਈ ਵੀ ਕਸੂਰ ਨੀਂ ਕਿਉਂਕਿ ਉਦੋਂ ਤੋਂ ਉਹੋ ਗੱਲਾਂ ਕਹਾਈਆਂ ਗਈਆਂ ਜੋ ਉਹ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਰਸੀ ਆ ਰਹੀ ਹੈ ਤਾਂ ਹੀ ਸਿੱਧੂ ਦੇ ਅਕਸ ਨੂੰ ਢਾਅ ਲਾਈ ਜਾ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ 19 ਮਾਰਚ ਨੂੰ ਸਿੱਧੂ ਦੀ ਬਰਸੀ ਹੈ&comma; ਇਸ ਲਈ ਉਥੇ ਘੱਟ ਲੋਕ ਪਹੁੰਚਣ ਤਾਂ ਹੀ ਇਹ ਸਭ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।<br><br>ਅੱਗੇ ਬੋਲਦਿਆਂ ਸਿੱਧੂ ਦੇ ਪਿਤਾ ਨੇ ਕਿਹਾ ਕਿ 10 ਮਹੀਨੇ ਹੋ ਚੁੱਕੇ ਹਨ ਪਰ ਸਾਨੂੰ ਅਜੇ ਤੱਕ ਇਹ ਪਤਾ ਨੀਂ ਲੱਗਾ ਕਿ ਇਸਦੇ ਪਿੱਛੇ ਹੈ ਕੌਣ&comma; ਮੇਰੇ ਪੁੱਤ ਨੂੰ ਮਰਵਾਇਆ ਕਿਸਨੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਸਿਰਫ਼ ਉਹੋ ਬੰਦੇ ਫੜੇ ਜਿਨ੍ਹਾਂ ਨੇ ਉਸ &&num;8216&semi;ਤੇ ਫਿਜ਼ੀਕਲ ਅਟੈਕ ਕੀਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪਰ ਜਿਹੜੇ ਮੈਂ ਕਹਿ ਰਿਹਾ ਉਨ੍ਹਾਂ &OpenCurlyQuote;ਚੋਂ ਸਿਰਫ਼ ਇਕੋ ਬੰਦਾ ਜਿਹੜਾ ਸਾਡੇ ਘਰ ਦੇ ਬਾਹਰ ਕੈਮਰੇ &OpenCurlyQuote;ਚ ਦੇਖਿਆ ਗਿਆ&comma;ਸਾਡੇ ਕਹਿਣ ਤੇ ਸਿਰਫ ਉਸਨੂੰ ਗ੍ਰਿਫਤਾਰ ਕੀਤਾ। ਜਿਹੜੇ ਮਾਸਟਰਮਾਈਂਡ ਨੇ&comma; ਜਿਨ੍ਹਾਂ ਨੇ ਸ਼ੁੱਭਦੀਪ ਨੂੰ ਜਦੋਂ ਉਹ ਇੰਡਸਟਰੀ &OpenCurlyQuote;ਚ ਪੀਕ &OpenCurlyQuote;ਤੇ ਸੀ&comma; ਇੰਡਸਟਰੀ ਦਾ 50 ਫੀਸਦੀ ਹਿੱਸਾ ਕਵਰ ਕਰਦਾ ਸੀ&comma; ਉਸ ਨੂੰ ਲਾਈਨ ਤੋਂ ਹਟਾਉਣਾ ਸੀ।ਉਨ੍ਹਾਂ ਕਿਹਾ ਕਿ ਮੇਰੇ ਬੇਟੇ ਨੂੰ ਮਾਰਨ ਲਈ ਕਰੋੜਾਂ ਰੁਪਏ ਦੇ ਹਥਿਆਰ ਵਰਤੇ ਗਏ&comma; ਉਹ ਕਿਥੋਂ ਆਏ ਕਰੋੜਾਂ ਦਾ ਖਰਚ ਕਿਸਨੇ ਕੀਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;