&NewLine;<p class&equals;"wp-block-paragraph"><strong>ਰਾਜਸਥਾਨ&vert;<&sol;strong> ਮਾਮਲਾ ਅਜਮੇਰ ਤੋਂ ਸਾਹਮਣੇ ਆ ਰਿਹਾ ਹੈ&comma; ਨਵ-ਵਿਆਹੀ ਕੁੜੀ ਦੇ ਅਜੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਪਤੀ ਨੇ ਉਸ ਦਾ ਕਤਲ ਕਰ ਦਿੱਤਾ। ਇਹ ਇੰਟਰਕਾਸਟ ਮੈਰਿਜ ਸੀ। 32 ਸਾਲਾ ਜੈਨੀਫਰ ਨੂੰ ਮਾਮੂਲੀ ਗੱਲ &&num;8216&semi;ਤੇ ਪਤੀ ਮੁਕੇਸ਼ 34 ਸਾਲ ਨੇ ਮੌਤ ਦੇ ਘਾਟ ਉਤਾਰਿਆ । ਲਾਸ਼ ਨੂੰ ਬੋਰੀ &&num;8216&semi;ਚ ਬੰਨ੍ਹ ਕੇ ਘਸੀਟਦਾ ਹੋਇਆ ਗਲੀ &&num;8216&semi;ਚ ਲੈ ਆਇਆ। ਉਸਦੇ ਹੱਥੋਂ ਬੋਰੀ ਗਲੀ &&num;8216&semi;ਚ ਲਿਜਾਂਦੇ ਸਮੇਂ ਛੁੱਟ ਗਈ ਤਾਂ ਜੈਨੀਫਰ ਦਾ ਹੱਥ ਬਾਹਰ ਆ ਜਾਂਦਾ ਹੈ&comma; ਜਿਸ ਨੂੰ ਗੁਆਂਢੀ ਵੇਖ ਲੈਂਦੇ ਹਨ। <br>ਉਹ ਬੇਖੌਫ ਦੱਸਦਾ ਹੈ ਕਿ ਮੈਂ ਇਸ ਨੂੰ ਮਾਰ ਦਿੱਤਾ ਹੈ। ਵਿਆਹ ਦੇ ਮਹਿਜ਼ 26 ਦਿਨਾਂ ਬਾਅਦ ਦਿੱਤਾ ਘਟਨਾ ਨੂੰ ਅੰਜਾਮ। ਬੋਰੀ &&num;8216&semi;ਚ ਪਾਈ ਲਾਸ਼ ਤੇ ਸਕੂਟਰੀ &&num;8216&semi;ਤੇ ਰੱਖ ਕੇ ਦੂਜੇ ਸ਼ਹਿਰ ਪੁਸ਼ਕਰ &&num;8216&semi;ਚ ਸੁੱਟ ਆਇਆ । ਗੁਆਂਢੀ ਨੇ ਇਤਲਾਹ ਪੁਲਿਸ ਨੂੰ ਦਿੱਤੀ ਜਿਵੇਂ ਹੀ ਆਰੋਪੀ ਲਾਸ਼ ਸੁੱਟ ਕੇ ਆਇਆ ਉਸਦੇ ਘਰ ਪਹਿਲਾਂ ਤੋਂ ਹੀ ਪੁਲਿਸ ਇੰਤਜ਼ਾਰ &&num;8216&semi;ਚ ਬੈਠੀ ਸੀ। <br>ਪੁਲਿਸ ਨੂੰ ਘਰ ਬੈਠੀ ਦੇਖ ਆਰੋਪੀ ਬਾਹਰੋਂ ਹੀ ਫਰਾਰ ਹੋ ਗਿਆ। ਪੁਲਿਸ ਨੇ ਆਰੋਪੀ ਨੂੰ ਭੱਜਦਾ ਦੇਖ ਮਗਰ ਲਾ ਲਈ ਪੁਲਿਸ ਦੀ ਜੀਪ ਤੇ ਰਾਹ &&num;8216&semi;ਚ ਘੇਰਾ ਪਾ ਕੇ ਕਾਬੂ ਕਰ ਲਿਆ। ਗੁਆਂਢੀਆਂ ਅਨੁਸਾਰ ਪਤੀ ਸਾਰੀ ਰਾਤ ਜ਼ੋਰ-ਜ਼ੋਰ ਦੀ ਚੀਕਾਂ ਮਾਰ ਕੇ ਗਾਲ੍ਹਾਂ ਕੱਢ ਰਿਹਾ ਸੀ। ਪੁਲਿਸ ਘਰ ਜਦੋਂ ਪੁੱਜਦੀ ਹੈ ਤਾਂ ਘਰ ਅੰਦਰ ਖੂਨ ਹੀ ਖੂਨ ਡੁੱਲ੍ਹਿਆ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;