&NewLine;<p class&equals;"wp-block-paragraph"><strong>ਲੰਡਨ &vert;<&sol;strong> ਬਰਤਾਨੀਆ &OpenCurlyQuote;ਚ ਫੌਜੀਆਂ ਲਈ 100 ਸਾਲ ਤੋਂ ਵੀ ਵੱਧ ਸਮੇਂ ਬਾਅਦ ਪਹਿਲੀ ਵਾਰ ਸਿੱਖਾਂ ਦਾ &OpenCurlyQuote;ਨਿੱਤਨੇਮ ਗੁਟਕਾ’ ਜਾਰੀ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਇਸ ਕਦਮ ਨੂੰ ਸਿੱਖਾਂ ਦੀ ਆਸਥਾ ਤੇ ਵਿਸ਼ਵਾਸ਼ ਨੂੰ ਸਿੱਧੀ ਹਮਾਇਤ ਕਰਾਰ ਦਿੱਤਾ ਹੈ।ਖ਼ਬਰਾਂ ਮੁਤਾਬਕ ਲੰਡਨ &OpenCurlyQuote;ਚ ਇਕ ਸਮਾਗਮ ਦੌਰਾਨ &OpenCurlyQuote;ਯੂਕੇ ਡਿਫ਼ੈਂਸ ਸਿੱਖ ਨੈੱਟਵਰਕ’ ਵਲੋਂ &OpenCurlyQuote;ਨਿਤਨੇਮ ਗੁਟਕੇ’ ਜਾਰੀ ਕੀਤੇ ਗਏ ਹਨ । ਮੇਜਰ ਦਲਜਿੰਦਰ ਸਿੰਘ ਵਿਰਦੀ ਬਰਤਾਨਵੀ ਸੈਨਾ &OpenCurlyQuote;ਚ ਹਨ ਤੇ ਉਹ &OpenCurlyQuote;ਨਿਤਨੇਮ ਗੁਟਕੇ’ ਜਾਰੀ ਕਰਵਾਉਣ ਲਈ ਦੋ ਸਾਲ ਤੱਕ ਪ੍ਰਚਾਰ ਕਰ ਚੁੱਕੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਨਿਤਨੇਮ ਗੁਟਕਾ’ ਵਿਲਟਸ਼ਾਇਰ &OpenCurlyQuote;ਚ ਛਾਪਿਆ ਗਿਆ ਹੈ ਅਤੇ ਸਿੱਖ ਧਰਮ ਦੇ ਗ੍ਰੰਥਾਂ ਲਈ ਬਣੇ ਵਾਹਨ &OpenCurlyQuote;ਚ ਆਸਨ &OpenCurlyQuote;ਤੇ ਰੱਖਿਆ ਗਿਆ ਸੀ । ਖਬਰਾਂ ਮੁਤਾਬਕ ਇਹ &OpenCurlyQuote;ਨਿਤਨੇਮ ਗੁਟਕੇ’ ਲੰਡਨ &OpenCurlyQuote;ਚ ਕੇਂਦਰੀ ਗੁਰਦੁਆਰਾ ਮੰਦਰ ਦੀ ਲਾਇਬ੍ਰੇਰੀ ਲਿਜਾਏ ਗਏ ਜਿੱਥੇ ਅਧਿਕਾਰਤ ਤੌਰ &OpenCurlyQuote;ਤੇ 28 ਅਕਤੂਬਰ ਨੂੰ ਫੌਜੀ ਜਵਾਨਾਂ ਨੂੰ ਵੰਡੇ ਗਏ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਹ ਗੁਟਕੇ ਤਿੰਨ ਭਾਸ਼ਾਵਾਂ &OpenCurlyQuote;ਚ ਛਾਪੇ ਗਏ ਹਨ । ਵਿਰਦੀ ਦੇ ਹਵਾਲੇ ਨਾਲ ਰਿਪੋਰਟ &OpenCurlyQuote;ਚ ਕਿਹਾ ਗਿਆ ਹੈ&comma; &OpenCurlyQuote;ਸਿੱਖਾਂ ਲਈ ਧਰਮ ਗ੍ਰੰਥ ਸਿਰਫ਼ ਸ਼ਬਦ ਨਹੀਂ ਹਨ&comma; ਉਹ ਸਾਡੇ ਗੁਰੂ ਦੇ ਜਿਊਂਦੇ ਜਾਗਦੇ ਅਵਤਾਰ ਹਨ।ਅਸੀਂ ਰੋਜ਼ਾਨਾ ਧਰਮ ਗ੍ਰੰਥ ਪੜ੍ਹਨ ਨਾਲ ਨੈਤਿਕ ਤੇ ਸਰੀਰਕ ਤਾਕਤ ਹਾਸਲ ਕਰਦੇ ਹਾਂ ਅਤੇ ਇਹ ਸਾਨੂੰ ਅਧਿਆਤਮਕ ਤੌਰ &OpenCurlyQuote;ਤੇ ਵਿਕਸਿਤ ਕਰਦੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;