ਚੰਡੀਗੜ੍ਹ . ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਨੇ ਵੱਖ-ਵੱਖ ਡ੍ਰੈਸਾਂ ਵਿੱਚ ਇਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਹਿਮਾਂਸ਼ੀ ਘਰ ਵਿੱਚ ਹੀ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ। ਉਹ ਜਦੋਂ ਵਾਰ-ਵਾਰ ਕਮਰਿਆਂ ‘ਚ ਦਾਖਲ ਹੁੰਦੀ ਹੈ ਤਾਂ ਬਾਹਰ ਵੱਖੋ-ਵੱਖਰੀ ਡ੍ਰੈਸ ਵਿੱਚ ਆਉਂਦੀ ਹੈ। ਹਿਮਾਂਸ਼ੀ ਨੇ ਇਸ ਨੂੰ ਕੌਰਨਟਾਇਨ ਫੈਸ਼ਨ ਸ਼ੋਅ ਨਾਂ ਦਿੱਤਾ ਹੈ। ਵੇਖੋ ਆਪਣੇ ਆਪਣੀ ਰਾਏ ਦਿਓ ਕਿ ਤੁਹਾਨੂੰ ਇਹ ਫੈਸ਼ਨ ਸ਼ੋਅ ਕਿਹੋ ਜਿਹਾ ਲੱਗਿਆ।
ਹਿਮਾਂਸ਼ੀ ਖੁਰਾਨਾ ਦਾ ਕੌਰਨਟਾਇਨ ਫੈਸ਼ਨ ਸ਼ੋਅ ਤੁਸੀਂ ਜ਼ਰੂਰ ਵੇਖਣਾ ਪਸੰਦ ਕਰੋਗੇ..
- ਕਰਨ ਔਜਲਾ ਨੂੰ IIFA-2024 ‘ਚ ਮਿਲਿਆ ਇੰਟਰਨੈਸ਼ਨਲ ‘ਟ੍ਰੈਂਡਸੈਟਰ ਆਫ ਦਿ ਈਅਰ’ ਐਵਾਰਡ
ਚੰਡੀਗੜ੍ਹ, 30 ਸਤੰਬਰ | ਪੰਜਾਬੀ ਗਾਇਕ ਕਰਨ ਔਜਲਾ ਨੂੰ 2024 ਆਈਫਾ 'ਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ…
- ਕਰਨ ਔਜਲਾ ਦੇ ਹੱਕ ‘ਚ ਆਏ ਬੱਬੂ ਮਾਨ, ਕਿਹਾ- ਗਲਤ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ; ਵੇਖੋ ਵੀਡੀਓ
ਜਲੰਧਰ, 7 ਸਤੰਬਰ | ਗਾਇਕ ਕਰਨ ਔਜਲਾ ਨੂੰ ਸ਼ੋਅ ਦੌਰਾਨ ਬੂਟ ਮਾਰੇ ਜਾਣ ਦੀ ਘਟਨਾ…
- ਮਸ਼ਹੂਰ ਗਾਇਕ AP Dhillon ਦੇ ਘਰ ‘ਤੇ ਹੋਈ ਫ਼ਾਇਰਿੰਗ, ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਕੈਨੇਡਾ, 2 ਸਿਤੰਬਰ। ਕੈਨੇਡਾ ਦੇ ਵੈਨਕੂਵਰ ‘ਚ ਵਿਕਟੋਰੀਆ ਆਈਲੈਂਡ ( Victoria Island) ‘ਤੇ ਪੰਜਾਬੀ ਗਾਇਕ…
- ਪੰਜਾਬੀ ਗਾਇਕ ਬੰਟੀ ਬੈਂਸ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਗੈਂਗਸਟਰ ਲੱਕੀ ਪਟਿਆਲ ਨੇ ਜਾਣੋ ਹੋਰ ਕੀ ਕਿਹਾ
ਚੰਡੀਗੜ੍ਹ, 27 ਫਰਵਰੀ | ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਆ ਰਹੀ ਹੈ। ਪੰਜਾਬੀ ਗੀਤਕਾਰ…
- ਵੱਡੀ ਖਬਰ : ਅਗਲੇ ਮਹੀਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇਣਗੇ ਬੱਚੇ ਨੂੰ ਜਨਮ
ਬਠਿੰਡਾ/ਮਾਨਸਾ, 27 ਫਰਵਰੀ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿਚ ਇਕ ਵਾਰ ਫਿਰ ਖੁਸ਼ੀਆਂ…
- ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
ਨਵੀਂ ਦਿੱਲੀ, 26 ਫਰਵਰੀ | ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗਜ਼ਲ ਗਾਇਕ ਪੰਕਜ…
- CM ਮਾਨ ਨੇ ਪਠਾਨਕੋਟ ‘ਚ ਵਪਾਰੀਆਂ ਦੀਆਂ ਸੁਣੀਆਂ ਸਮੱਸਿਆਵਾਂ, ਦਿੱਤਾ ਇਹ ਭਰੋਸਾ
ਗੁਰਦਾਸਪੁਰ/ਪਠਾਨਕੋਟ, 25 ਫਰਵਰੀ | CM ਮਾਨ ਵੱਲੋਂ ਅੱਜ ਪਠਾਨਕੋਟ ਵਿਖੇ ਵਪਾਰੀਆਂ ਨਾਲ ਸੰਵਾਦ ਕੀਤਾ ਗਿਆ।…
- CM ਮਾਨ ਨੇ ਭਾਜਪਾ ਸਾਂਸਦ ‘ਤੇ ਕੱਸਿਆ ਤੰਜ, ਕਿਹਾ – ਸੰਨੀ ਦਿਓਲ ਨੇ ਬਾਰਡਰ ਪਾਰ ਤਾਂ ਕਈ ਨਲਕੇ ਪੁੱਟੇ, ਆਪਣੇ ਇਲਾਕੇ ‘ਚ ਲਾਉਣਾ ਭੁੱਲਿਆ
ਗੁਰਦਾਸਪੁਰ/ਪਠਾਨਕੋਟ, 25 ਫਰਵਰੀ | CM ਮਾਨ ਵੱਲੋਂ ਅੱਜ ਪਠਾਨਕੋਟ ਵਿਖੇ ਵਪਾਰੀਆਂ ਨਾਲ ਸੰਵਾਦ ਕੀਤਾ ਗਿਆ।…
- ਪਾਲੀਵੁਡ ਸਟਾਰ ਬੀਨੂੰ ਢਿੱਲੋਂ ਨੇ ਰਿਗਾਰ ਬਾਕਸ ਜਿਮ ‘ਚ ਕੀਤਾ ਵਰਕਆਊਟ, ਕਿਹਾ – ਤੰਦਰੁਸਤੀ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਓ
ਜਲੰਧਰ, 12 ਫਰਵਰੀ | ਮਸ਼ਹੂਰ ਪਾਲੀਵੁੱਡ ਸਟਾਰ ਬੀਨੂੰ ਢਿੱਲੋਂ ਅੱਜ ਅਰਬਨ ਅਸਟੇਟ ਸਥਿਤ ਰਿਗਰ ਬਾਕਸ…
- ਭੁਪਿੰਦਰ ਬੱਬਲ ਨੂੰ ‘ਅਰਜਨ ਵੈਲੀ’ ਲਈ ਮਿਲਿਆ ਸਰਵੋਤਮ ਪਲੇਬੈਕ ਸਿੰਗਰ ਦਾ ਖਿਤਾਬ
ਗੁਜਰਾਤ, 29 ਜਨਵਰੀ| ਗਾਇਕ ਭੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਐਵਾਰਡ ਸਮਾਰੋਹ ਵਿੱਚ ਫਿਲਮ…