&NewLine;<p class&equals;"wp-block-paragraph"><strong>ਮੁੰਬਈ&period;<&sol;strong> ਕਮਲ ਹਾਸਨ ਸਟਾਰਰ ਫਿਲਮ &&num;8216&semi;ਇੰਡੀਅਨ 2&&num;8217&semi; ਦੇ ਸੈੱਟ &&num;8216&semi;ਤੇ ਹਾਦਸਾ ਹੋਣ ਦੀ ਖਬਰ ਹੈ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫਿਲਮ ਲਈ ਸ਼ੂਟ ਕੀਤੇ ਜਾਣ ਵਾਲੇ ਸੈੱਟ ਦੇ ਦੌਰਾਨ ਕੰਮ ਕਰ ਰਹੇ ਲੋਕਾਂ &&num;8216&semi;ਤੇ ਇਕ ਕਰੇਨ ਡਿੱਗ ਗਈ। ਇਹ ਹਾਦਸਾ ਈਵੀਪੀ ਫਿਲਮ ਸਿਟੀ ਨੇੜੇ ਵਾਪਰਿਆ&comma; ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਖਮੀ ਵੀ ਹੋਏ ਹਨ। ਹਾਦਸੇ ਵਿੱਚ ਮਧੂ &lpar;29&rpar; &lpar;ਨਿਰਦੇਸ਼ਕ ਸ਼ੰਕਰ ਦੇ ਨਿੱਜੀ ਨਿਰਦੇਸ਼ਕ&rpar;&comma; ਕ੍ਰਿਸ਼ਨਾ &lpar;34&rpar; &lpar;ਸਹਾਇਕ ਨਿਰਦੇਸ਼ਕ&rpar; ਅਤੇ ਇੱਕ ਕਰਮਚਾਰੀ ਚੰਦਰਨ &lpar;60&rpar; ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਐੱਸ&period; ਸ਼ੰਕਰ ਵਲੋਂ ਨਿਰਦੇਸ਼ਤ ਫਿਲਮ ਇੰਡੀਅਨ-2 ਫਿਲਮ ਵਿੱਚ ਅਭਿਨੇਤਾ ਕਮਲ ਹਾਸਨ&comma; ਹਿੱਟ ਫਿਲਮ &&num;8216&semi;ਇੰਡੀਅਨ&&num;8217&semi; ਦੇ ਸੀਕਵਲ &&num;8216&semi;ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਸੀਕਵਲ ਵਿਚ ਵੀ ਅਭਿਨੇਤਾ ਪੁਰਾਣੇ ਕਿਰਦਾਰ ਦੇ ਰੂਪ ਵਿਚ ਹੀ ਦਿਖਾਈ ਦੇਣ ਜਾ ਰਿਹਾ ਹਨ। ਇਸੇ ਫਿਲਮ ਦੀ ਸ਼ੂਟਿੰਗ ਦੋਰਾਨ ਇਹ ਹਾਦਸਾ ਹੋਈਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> à¨µà¨Ÿà¨¸à¨à¨ª &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  &OpenCurlyQuote;ਤੇ ਕਲਿੱਕ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;