&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;02&sol;1-1&period;png" alt&equals;"" class&equals;"wp-image-1752"&sol;><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਫਿਰੋਜਾਬਾਦ&period;<&sol;strong> ਆਗਰਾ-ਲਖਨਉ ਐਕਸਪ੍ਰੇਸ-ਵੇ &OpenCurlyQuote;ਤੇ ਇੱਕ ਡਬਲ ਡੈਕਰ ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ &OpenCurlyQuote;ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 31 ਲੋਕ ਜਖਮੀ ਹੋਏ ਹਨ। ਜਿੰਨਾਂ ਵਿਚੋਂ 6 ਨੂੰ ਸੈਫਈ ਮੈਡੀਕਲ ਕਾਲਜ ਹਸਪਤਾਲ ਵਿੱਚ ਵੇਂਟੀਲੇਟਰ ਤੇ ਰੱਖਿਆ ਗਿਆ ਹੈ ਤੇ ਬਾਕੀਆਂ ਦਾ ਇਲਾਜ ਚਲ ਰਿਹਾ ਹੈ। ਇਹ ਘਟਨਾ ਫਿਰੋਜਾਬਾਦ-ਇਟਾਵਾ ਦੀ ਸਰਹੱਦ ਨੇੜੇ ਆਗਰਾ-ਲਖਨਉ ਐਕਸਪ੍ਰੈਸ-ਵੇ &&num;8216&semi;ਤੇ ਹੋਈ। ਹਾਦਸੇ ਵਿੱਚ ਸੁਰੱਖਿਅਤ ਬਚੇ ਸਵਾਰਾਂ ਦਾ ਕਹਿਣਾ ਹੈ ਕਿ ਡਰਾਈਵਰ ਨਸ਼ਾ ਕਰ ਰਿਹਾ ਸੀ ਤੇ ਬਸ ਔਵਰਸਪੀਡ ਚਲਾ ਰਿਹਾ ਸੀ ਤੇ ਇਸਦੀ ਸ਼ਿਕਾਇਤ ਵੀ ਕੀਤੀ ਗਈ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਾਦਸੇ ਵਿੱਚ ਮਾਰੇ ਗਏ&NewLine;14 ਵਿੱਚੋਂ 12 ਲੋਕਾਂ ਦੀ ਪਛਾਣ ਹੋ ਗਈ ਹੈ&comma; ਜਦਕਿ ਦੋ ਦੀ ਪਛਾਣ ਨਹੀਂ ਹੋ ਸਕੀ ਹੈ। ਮਰਨ ਵਾਲਿਆਂ ਵਿਚ ਮੁਕੇਸ਼&NewLine;ਕੁਮਾਰ&comma; ਵਿਨੋਦ ਕੁਮਾਰ&comma; ਕਲਾਮੂਦੀਨ&comma; ਭਗਵਾਨ ਚੌਧਰੀ&comma; ਹਰਿੰਦਰਾ ਪਾਸਵਾਨ&comma; ਭੂਰਾ &lpar;ਟਰੱਕ ਡਰਾਈਵਰ&rpar;&comma; ਚੰਦਨ ਮਹਾਤੋ&comma; ਨਾਗੇਸ਼ਵਰ ਸ਼ਾਹ&comma; ਗੁਲਸ਼ਨ ਕੁਮਾਰ&comma; ਅਨਿਲ ਸ਼ਾਹ&comma; ਰਾਕੇਸ਼ ਕੁਮਾਰ&comma; ਚੰਦਨ ਅਤੇ 2 ਅਣਪਛਾਤੇ ਸ਼ਾਮਲ ਸਨ। ਫਿਲਹਾਲ ਪੁਲਿਸ ਮ੍ਰਿਤਕਾਂ ਦੇ ਰਿਸ਼ਤੇਦਾਰਾਂ&NewLine;ਨਾਲ ਸੰਪਰਕ ਕਰ ਰਹੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;02&sol;2&period;png" alt&equals;"" class&equals;"wp-image-1753"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਚਸ਼ਮਦੀਦਾਂ ਅਨੁਸਾਰ&NewLine;ਬੱਸ ਦਾ ਡਰਾਈਵਰ ਨਸ਼ਾ ਕਰ ਰਿਹਾ ਸੀ ਅਤੇ ਤੇਜ਼ ਰਫਤਾਰ ਨਾਲ ਬੱਸ ਚਲਾ ਰਿਹਾ ਸੀ। ਬੱਸ ਵਿੱਚ ਸਵਾਰ&NewLine;ਮੁਸਾਫਰਾਂ ਨੇ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ। ਦੂਜੇ ਪਾਸੇ&comma; ਮੌਕੇ &&num;8216&semi;ਤੇ ਪਹੁੰਚੇ ਡੀਐਮ ਅਤੇ&NewLine;ਐਸਐਸਪੀ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਡਰਾਈਵਰ ਦੀ ਗਲਤੀ ਵੇਖੀ ਗਈ ਹੈ। ਐਸਐਸਪੀ ਸਚਿੰਦਰਾ&NewLine;ਪਟੇਲ ਨੇ ਦੱਸਿਆ ਕਿ ਮੌਕੇ &OpenCurlyQuote;ਤੇ ਸੁਰੱਖਿਅਤ ਯਾਤਰੀਆਂ&NewLine;ਨੇ ਦੱਸਿਆ ਹੈ ਕਿ ਬੱਸ ਦੀ ਰਫਤਾਰ ਕਾਫੀ ਤੇਜ ਸੀ&comma; ਜਿਸ ਕਾਰਨ ਡਰਾਈਵਰ ਅਚਾਨਕ ਸਾਹਮਣੇ ਖੜੇ ਟਰੱਕ ਨੂੰ ਦੇਖ ਕੇ ਕਾਬੂ ਨਹੀਂ ਕਰ ਸਕਿਆ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong>&nbsp&semi;ਵਟਸਐਪ &OpenCurlyQuote;ਤੇ ਖਬਰਾਂ&NewLine;ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ&NewLine;ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ&nbsp&semi;&nbsp&semi;&OpenCurlyQuote;ਤੇ ਕਲਿੱਕ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;