&NewLine;<p class&equals;"wp-block-paragraph"><strong>ਜਲੰਧਰ &vert;<&sol;strong> ਜਲੰਧਰ &&num;8216&semi;ਚ ਹਥਿਆਰ ਦੀ ਨੋਕ &&num;8216&semi;ਤੇ ਇਕ ਨਾਬਾਲਿਗ ਲੜਕੀ ਦੇ ਘਰ ਵਾਲਿਆਂ ਨੂੰ ਡਰਾ-ਧਮਕਾ ਕੇ ਲੜਕਾ ਘਰ &&num;8216&semi;ਚ ਵੜ ਗਿਆ। ਇਹਾ ਨਹੀਂ&comma; ਸਿਰਫਿਰੇ ਆਸ਼ਿਕ ਨੇ ਹਥਿਆਰ ਦੀ ਨੋਕ &&num;8216&semi;ਤੇ ਨਾਬਾਲਿਗ ਲੜਕੀ ਦੇ ਕਮਰੇ &&num;8216&semi;ਚ ਹੁੱਲੜਬਾਜ਼ੀ ਕੀਤੀ ਤੇ ਉਸ ਦੇ ਛੋਟੇ ਭਰਾ ਅਤੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਧਮਕੀ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਦੀ ਬਸਤੀ ਦਾਨਿਸ਼ਮੰਦਾਂ &&num;8216&semi;ਚ ਨਾਬਾਲਿਗਾ ਨੂੰ ਆਪਣੀ ਪ੍ਰੇਮਿਕਾ ਦੱਸ ਕੇ ਘਰ ਪਹੁੰਚੇ ਲੜਕੇ ਨੇ ਹਵਾ &&num;8216&semi;ਚ ਚਾਕੂਨੁਮਾ ਹਥਿਆਰ ਲਹਿਰਾਇਆ ਤੇ ਸਾਰਿਆਂ ਨੂੰ ਮਾਰਨ ਦੀ ਧਮਕੀ ਦਿੱਤੀ। ਪੀੜਤ ਪਰਿਵਾਰ ਦਾ ਆਰੋਪ ਹੈ ਕਿ ਹਥਿਆਰ ਦੀ ਨੋਕ &&num;8216&semi;ਤੇ à¨‰à¨¨à©à¨¹à¨¾à¨‚ ਦੀ ਨਾਬਾਲਿਗ ਬੇਟੀ ਨਾਲ ਰਾਤ ਨੂੰ ਕਮਰੇ &&num;8216&semi;ਚ ਉਕਤ ਆਰੋਪੀ ਰਿਹਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਕੁੜੀ ਨੂੰ ਉਕਤ ਲੜਕੇ ਨੇ ਆਪਣੇ ਜਾਲ &&num;8216&semi;ਚ ਫਸਾ ਲਿਆ ਹੈ&comma; ਜਿਸ ਨੂੰ ਉਹ ਰਾਤ ਮਿਲਣ ਆਇਆ। ਲੜਕੇ ਨੂੰ ਮਨ੍ਹਾ ਕੀਤਾ ਤਾਂ ਉਸ ਨੇ ਹਥਿਆਰ ਕੱਢ ਲਿਆ ਤੇ ਡਰਾਉਣ ਲੱਗਾ। ਆਰੋਪੀ ਨੇ ਪ੍ਰੇਮਿਕਾ ਦੇ ਛੋਟੇ ਭਰਾ ਦੇ ਸਿਰ &&num;8216&semi;ਤੇ ਤਮੰਚਾ ਤਾਣ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored <&sol;strong>&colon; ਜਲੰਧਰ &OpenCurlyQuote;ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001&rpar;<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ <&sol;strong>&&num;8211&semi; ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<a href&equals;"https&colon;&sol;&sol;t&period;me&sol;Jalandharbulletin"> https&colon;&sol;&sol;t&period;me&sol;Jalandharbulletin <&sol;a>ਜੁੜਿਆ ਜਾ ਸਕਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;