ਲà©à¨§à¨¿à¨à¨£à¨¾, 9 à¨à©à¨¨ | ਲà©à¨§à¨¿à¨à¨£à¨¾ ਪੱà¨à¨®à© à¨à¨¿à¨®à¨¨à© à¨à©à¨£ ਵਿੱਠà¨à¨® à¨à¨¦à¨®à© ਪਾਰà¨à© ਦ੠à¨à¨®à©à¨¦à¨µà¨¾à¨° ਸੰà¨à©à¨µ ਠਰà©à©à¨¾ ਨà©à©° ਲà©à¨à¨¾à¨ ਦਾ ਪà©à¨°à¨¾ ਸਮਰਥਨ ਮਿਲ ਰਿਹਾ ਹà©à¥¤ ਹਲà¨à© ਵਿੱਠਪਾਰà¨à© ਦਾ ਪਰਿਵਾਰ ਦਿਨà©-ਦਿਨ ਵਧਦਾ à¨à¨¾ ਰਿਹਾ ਹà©à¥¤ ਸà©à¨®à¨µà¨¾à¨° ਨà©à©° ਬਸਪਾ ਦ੠ਬà©à¨¸à© ਵਿੰਠਦ੠ਪà©à¨°à¨§à¨¾à¨¨ ਦਵਿੰਦਰ ਸਿੰਠਪਨà©à¨¸à¨° ਸਮà©à¨¤ à¨à¨ à¨à¨à© ‘à¨à¨ª’ ਵਿੱਠਸ਼ਾਮਲ ਹ੠à¨à¨à¥¤

ਦਵਿੰਦਰ ਸਿੰਠਦ੠ਨਾਲ ਬਸਪਾ ਦ੠ਪà©à¨°à¨®à©à©±à¨ à¨à¨à© à¨à©à¨°à¨¿à©°à¨¦à¨° ਸਿੰà¨, ਡਾ. ਦਿਲਬਾਠਸਿੰà¨, ਸਬਾ ਦà©à©±à¨à¨², ਪà©à¨°à©à¨¤à¨® ਸਿੰà¨, ਬà©.à¨à¨¸. ਪਨà©à¨¸à¨°, ਠਮਰà¨à©à¨¤ ਸਿੰà¨, ਹਰਿੰਦਰ ਸਿੰà¨, ਮਲà¨à©à¨¤ ਸਿੰਠਸਮà©à¨¤ à¨à¨ ਹà©à¨° à¨à¨à© ਵ੠à¨à¨® à¨à¨¦à¨®à© ਪਾਰà¨à© ਵਿੱਠਸ਼ਾਮਲ ਹà©à¨à¥¤

ਸਾਰ੠à¨à¨à©à¨à¨ ਦਾ ਪਾਰà¨à© ਵਿੱਠਸਵਾà¨à¨¤ à¨à¨°à¨¦à¨¿à¨à¨ ‘à¨à¨ª’ à¨à¨à© ਠਤ੠à¨à©à¨¬à¨¨à¨¿à¨ ਮੰਤਰ੠ਤਰà©à¨£à¨ªà©à¨°à©à¨¤ ਸਿੰਠਸà©à¨à¨§ ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਦ੠ਲà©à¨ à¨à¨¸ à¨à©±à¨² ਤà©à¨ à¨à©°à¨à© ਤਰà©à¨¹à¨¾à¨ à¨à¨¾à¨£à© ਹਨ à¨à¨¿ ਪੰà¨à¨¾à¨¬ ਵਿੱਠਮਾਨ ਸਰà¨à¨¾à¨° ਹ੠à¨à©±à¨à© à¨à©±à¨ ਠà¨à¨¿à¨¹à© ਸਰà¨à¨¾à¨° ਹ੠à¨à¨¿à¨¸à¨¨à© ਸà©à¨¬à© ਵਿੱਠਵਿà¨à¨¾à¨¸ ਦਾ à¨à©±à¨à© ਲਿà¨à¨à¨¦à¨¾ ਠਤ੠ਲà©à¨à¨¾à¨ ਨਾਲ à¨à©à¨¤à¨¾ ਹਰ ਵਾਠਦਾ ਪà©à¨°à¨¾ à¨à©à¨¤à¨¾ ਹà©à¥¤

‘à¨à¨ª’ ਵਿੱਠਸ਼ਾਮਲ ਹà©à¨ ਲà©à¨à¨¾à¨ ਨ੠à¨à¨¿à¨¹à¨¾ à¨à¨¿ ਠਸà©à¨ ਸਾਰ੠ਮà©à©±à¨ ਮੰਤਰ੠à¨à¨à¨µà©°à¨¤ ਮਾਨ ਦà©à¨à¨ à¨à©à¨¸à¨¼à¨² ਨà©à¨¤à©à¨à¨ à¨à¨¾à¨°à¨¨ ‘à¨à¨ª’ ਵਿੱਠਸ਼ਾਮਲ ਹà©à¨ ਹਾà¨à¥¤

à¨à¨¿à¨à¨°à¨¯à©à¨ ਹ੠à¨à¨¿ ਦਵਿੰਦਰ ਸਿੰਠਪਨà©à¨¸à¨° à¨à©.à¨à¨¨ ਫਾà¨à¨à¨¡à¨°à© ਠਤ੠ਮਸ਼à©à¨¨ à¨à©à¨²à¨¸ ਦ੠ਮਾਲਠਵ੠ਹਨ। à¨à¨¸à¨¦à©à¨à¨ à¨à¨ à¨à¨¸à©à¨¸à©à¨à¨¸à¨¼à¨¨à¨¾à¨ ਦਾ ਪà©à¨°à¨§à¨¾à¨¨ ਵ੠ਹਨ। à¨à¨¨à©à¨¹à¨¾à¨ ਫਰਵਰ੠2022 ਵਿੱਠà¨à¨¤à¨®à¨¾ ਨà¨à¨° ਹਲà¨à© ਤà©à¨ à¨à¨à¨¼à¨¾à¨¦ à¨à¨®à©à¨¦à¨µà¨¾à¨° ਵà¨à©à¨ à¨à©à¨£ ਵ੠ਲà©à© ਸà©à¥¤ 2024 ਦà©à¨à¨ ਲà©à¨ ਸà¨à¨¾ à¨à©à¨£à¨¾à¨ ਬਹà©à¨à¨¨ ਸਮਾਠਪਾਰà¨à© ਦ੠ਬà©à¨¨à¨° ਹà©à¨ ਲà©à©à¨à¨ ਸਨ। à¨à¨¸ ਤà©à¨ à¨à¨²à¨¾à¨µà¨¾, à¨à¨¹ ਲà©à¨ ਸà¨à¨¾ à¨à©à¨£à¨¾à¨ ਵਿੱਠਲà©à¨§à¨¿à¨à¨£à¨¾ ਵਿੱਠਬਸਪਾ ਦ੠à¨à©°à¨à¨¾à¨°à¨ ਵ੠ਸਨ। à¨à¨¦à©à¨ ਤà©à¨ ਹà©à¨£ ਤੱਠà¨à¨¹ ਬਸਪਾ ਦ੠à¨à¨¬à©à¨¸à© ਪà©à¨°à¨§à¨¾à¨¨ ਵà¨à©à¨ à¨à©°à¨® à¨à¨° ਰਹ੠ਸਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ‘ਆਪ’ ਨੂੰ ਮਿਲੀ ਵੱਡੀ ਸਫਲਤਾ ਮਿਲੀ, ਬਸਪਾ ਦੇ ਬੀਸੀ ਵਿੰਗ ਦੇ ਪ੍ਰਧਾਨ ਦਵਿੰਦਰ ਸਿੰਘ ਪਨੇਸਰ ਸਮੇਤ ਕਈ ਆਗੂ ਪਾਰਟੀ ਵਿੱਚ ਸ਼ਾਮਲ
- ਕਰਵਾ ਚੌਥ ਵਾਲੇ ਦਿਨ ਉੱਜੜਿਆ ਸੁਹਾਗ, ਦੋਸਤਾਂ ਨਾਲ ਸ਼ਰਾਬ ਪੀਣ ਦੌਰਾਨ ਹੋਏ ਝਗੜੇ ’ਚ ਵਿਪਿਨ ਦੀ ਮੌਤ
ਲੁਧਿਆਣਾ, 1 ਨਵੰਬਰ | ਕਰਵਾ ਚੌਥ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਲੁਧਿਆਣਾ ਦੇ ਗਿਆਸਪੁਰਾ ਇਲਾਕੇ…
- ਲੁਧਿਆਣਾ ’ਚ ਨਿਕਾਹ ਤੋਂ ਬਾਅਦ ਲਾੜੀ ਦੇ ਘਰ ’ਤੇ ਫਾਇਰਿੰਗ, 20-25 ਹਮਲਾਵਰਾਂ ਨੇ ਤਲਵਾਰਾਂ ਤੇ ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ
ਲੁਧਿਆਣਾ, 1 ਨਵੰਬਰ | ਲੁਧਿਆਣਾ ਦੇ ਤਾਜਪੁਰ ਸਥਿਤ ਨਿਊ ਸਰਪੰਚ ਕਾਲੋਨੀ ਵਿੱਚ ਧੀ ਦੇ ਨਿਕਾਹ…
- ਪਤੀ ਦੇ ਸ਼ੱਕ ਨੇ ਲਈ ਪਤਨੀ ਦੀ ਜਾਨ! ਬੇਟੇ ਨੇ ਕੀਤਾ ਖੁਲਾਸਾ, ਕਤਲ ਮਾਮਲੇ ’ਚ ਪਤੀ ਪੁਲਿਸ ਹਿਰਾਸਤ ’ਚ
ਲੁਧਿਆਣਾ, 2 ਨਵੰਬਰ | ਲੁਧਿਆਣਾ ਵਿੱਚ ਮਹਿਲਾ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਸਾਹਮਣੇ ਆਇਆ…
- ਲੁਧਿਆਣਾ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, ਲੁਹਾਰਾ ਨਹਿਰ ਪੁਲ ਦਾ CM ਮਾਨ ਕਰਨਗੇ ਉਦਘਾਟਨ
ਲੁਧਿਆਣਾ ਦੇ ਲੁਹਾਰਾ ਨਹਿਰ ਪੁਲ ਨੂੰ ਲੈ ਕੇ ਲੋਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ…
- ਲੁਧਿਆਣਾ ਦੇ ਸ਼ਕਤੀ ਨਗਰ ‘ਚ ਲੁੱਟ ਦੀ ਕੋਸ਼ਿਸ਼ ਨਾਕਾਮ, ਇਕੱਲੇ ਵਿਅਕਤੀ ਨੇ 3 ਲੁਟੇਰਿਆਂ ਦਾ ਕੀਤਾ ਮੁਕਾਬਲਾ, ਹਥਿਆਰ ਛੱਡ ਕੇ ਭੱਜੇ ਬਦਮਾਸ਼
ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਵਿੱਚ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ…
- ਲੁਧਿਆਣਾ ਦੇ ਫੀਲਡ ਗੰਜ ‘ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਧਮਾਕੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ
ਲੁਧਿਆਣਾ | ਸ਼ੁੱਕਰਵਾਰ, 30 ਅਕਤੂਬਰ ਨੂੰ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਵਿੱਚ ਇੱਕ ਪਟਾਕਿਆਂ ਦੇ…
- ਲੁਧਿਆਣਾ ਦੀ ਸ਼ਿਮਲਾਪੁਰੀ ਨਹਿਰ ’ਤੇ ਸਥਾਪਿਤ ਹੋਵੇਗਾ ਖੰਡਾ ਸਾਹਿਬ, ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ’ਚ MLA ਕੁਲਵੰਤ ਸਿੰਘ ਸਿੱਧੂ ਨੇ ਕੀਤਾ ਉਦਘਾਟਨ
ਲੁਧਿਆਣਾ, 29 ਅਕਤੂਬਰ | ਲੁਧਿਆਣਾ ਦੇ ਹਲਕਾ ਆਤਮ ਨਗਰ ਅਧੀਨ ਆਉਂਦੀ ਸ਼ਿਮਲਾਪੁਰੀ ਨਹਿਰ ’ਤੇ ਸ਼ਹੀਦ…
- ਲੁਧਿਆਣਾ ਪਟਾਕਿਆਂ ਦੇ ਗੁਦਾਮ ’ਚ ਅੱਗ ਦਾ ਮਾਮਲਾ: 28 ਸਾਲਾ ਸਾਹਿਲ ਸਬਰਵਾਲ ਦਾ ਅੰਤਿਮ ਸਸਕਾਰ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
ਲੁਧਿਆਣਾ, 31 ਅਕਤੂਬਰ | ਲੁਧਿਆਣਾ ਵਿੱਚ ਬੀਤੇ ਦਿਨੀਂ ਪਟਾਕਿਆਂ ਦੇ ਗੁਦਾਮ ਵਿੱਚ ਲੱਗੀ ਭਿਆਨਕ ਅੱਗ…
- ਲੁਧਿਆਣਾ ‘ਚ ਸ਼ਰਾਬ ਦੇ ਠੇਕੇ ਨੂੰ ਲੈ ਕੇ ਹੰਗਾਮਾ, ਲੋਕਾਂ ਨੇ ਖੋਖੇ ਨੂੰ ਲਾਈ ਅੱਗ; ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਲੁਧਿਆਣਾ, 23 ਜੁਲਾਈ | ਲੁਧਿਆਣਾ ਦੇ ਢੋਲੇਵਾਲ ਸਥਿਤ ਗੁਰੂ ਅਰਜਨ ਦੇਵ ਨਗਰ ਵਿੱਚ ਵੀਰਵਾਰ ਨੂੰ…
- ਲੁਧਿਆਣਾ ਦੇ ਪੁਰਾਣੇ ਬੰਦ ਬਣੇ ਵੱਡਾ ਖ਼ਤਰਾ, ਪਿੰਡ ਵਾਸੀਆਂ ਨੇ ਜਤਾਇਆ ਹੜ੍ਹਾਂ ਦਾ ਡਰ ਸਸਰਾਲੀ ਬੰਦ ਦੇ ਨਾਲ ਹੋਰ ਬੰਦਾਂ ‘ਤੇ ਵੀ ਜੀਓਟਿਊਬ ਬੈਗ ਲਗਾਉਣ ਦੀ ਉਠੀ ਮੰਗ
ਲੁਧਿਆਣਾ, 11 ਜੁਲਾਈ | ਲੁਧਿਆਣਾ ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ…