<p>ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਪੰਜਾਬ ਵਿੱਚ ਚੋਣ ਬਿਗੁਲ ਫੂਕ ਦਿੱਤਾ ਹੈ। &&num;8221&semi;ਆਪ&&num;8221&semi; ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਪੀਏਸੀ ਦੀ ਬੈਠਕ ਵਿੱਚ ਲੰਬੀ ਚਰਚਾ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਪਾਰਟੀ ਨੇ ਪੰਜਾਬ ਦੇ ਹਰਮਨਪਿਆਰੇ ਸੀਐਮ ਭਗਵੰਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਧੂਰੀ ਤੋਂ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਪਾਰਟੀ ਨੇ ਜਨਤਾ ਦੇ ਵਿਚਕਾਰ ਕੀਤੇ ਗਏ ਸਰਵੇਖਣ ਤੋਂ ਬਾਅਦ ਇਹਨਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਸਾਰੇ 40 ਉਮੀਦਵਾਰਾਂ ਨੂੰ ਵਧਾਈ ਦਿੰਦਿਆਂ 2027 ਵਿੱਚ 2022 ਦੇ ਨਤੀਜਿਆਂ ਦਾ ਰਿਕਾਰਡ ਤੋੜਨ ਦਾ ਵੀ ਸੱਦਾ ਦਿੱਤਾ ਹੈ।<&sol;p>&NewLine;<p>ਦੂਜੇ ਪਾਸੇ&comma; ਦਿੱਲੀ ਵਿੱਚ ਪੀਏਸੀ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਨੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਗਾਮੀ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਮੀਦਵਾਰਾਂ ਦਾ ਜਲਦੀ ਐਲਾਨ ਪਾਰਟੀ ਦੀ ਮਜ਼ਬੂਤ ਤਿਆਰੀ&comma; ਪਾਰਦਰਸ਼ਤਾ ਅਤੇ ਸਾਡੀ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਪ੍ਰਤੀ ਸਾਡੇ ਅਟੁੱਟ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਓ&comma; ਅਸੀਂ ਜ਼ਮੀਨੀ ਪੱਧਰ &&num;8216&semi;ਤੇ ਲੋਕਾਂ ਨਾਲ ਹੋਰ ਵੀ ਮਜ਼ਬੂਤੀ ਨਾਲ ਜੁੜੀਏ ਅਤੇ &&num;8221&semi;ਰੰਗਲਾ ਪੰਜਾਬ&&num;8221&semi; ਵੱਲ ਪ੍ਰਗਤੀ ਦਾ ਸਫ਼ਰ ਜਾਰੀ ਰੱਖੀਏ।<&sol;p>&NewLine;<p>ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ ਹੈ। ਇਸ ਵਿੱਚ ਲੋਕਾਂ ਦੇ ਸਰਵੇ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਨੂੰ ਲੋਕਾਂ ਨੇ ਹਾਂ ਕਿਹਾ ਅਤੇ ਹਾਂ-ਪੱਖੀ ਹੁੰਗਾਰਾ ਮਿਲਿਆ ਹੈ&comma; ਉਨ੍ਹਾਂ ਨੂੰ ਹੀ ਪਾਰਟੀ ਨੇ ਟਿਕਟ ਦਿੱਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ 40 ਉਮੀਦਵਾਰ ਅਗਲੀ ਵਾਰ ਵੀ ਜਿੱਤ ਕੇ ਆਉਣਗੇ। ਉਨ੍ਹਾਂ ਕਿਹਾ ਕਿ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲੇਗਾ। ਆਮ ਆਦਮੀ ਪਾਰਟੀ ਤਾਂ ਹਾਲੇ ਖ਼ੁਦ ਹੀ ਨਵੀਂ ਹੈ। ਇਹ 12-13 ਸਾਲ ਪੁਰਾਣੀ ਪਾਰਟੀ ਹੈ। ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ&comma; ਅਸੀਂ ਬਿਲਕੁਲ ਜਿੱਤੇ ਹੋਏ ਹਾਂ।<&sol;p>&NewLine;<p>ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਵਿੱਚ ਜਾਵੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਸਾਡੀ ਸਰਕਾਰ ਵਿੱਚ ਕੀ-ਕੀ ਕੰਮ ਹੋਏ ਹਨ। ਪੰਜਾਬ ਵਿੱਚ ਕੋਈ ਅਜਿਹਾ ਪਿੰਡ ਨਹੀਂ ਹੈ ਜਿੱਥੇ ਗ੍ਰਾਂਟ ਨਾ ਪਹੁੰਚੀ ਹੋਵੇ&comma; ਉੱਥੇ ਸੜਕਾਂ ਨਾ ਬਣੀਆਂ ਹੋਣ&comma; ਜਾਂ ਛੱਪੜਾਂ ਦਾ ਕੰਮ&comma; ਚਾਹੇ ਥਾਪਰ ਮਾਡਲ ਹੋਵੇ ਜਾਂ ਸੀਚੇਵਾਲ ਮਾਡਲ&comma; ਨਾ ਹੋਇਆ ਹੋਵੇ। ਅਜਿਹਾ ਕੋਈ ਪਿੰਡ ਨਹੀਂ ਹੈ ਜਿੱਥੇ ਕਿਸੇ ਨੂੰ ਨੌਕਰੀ ਨਾ ਮਿਲੀ ਹੋਵੇ&comma; ਆਮ ਆਦਮੀ ਕਲੀਨਿਕ ਨਾ ਖੁੱਲ੍ਹਿਆ ਹੋਵੇ ਜਾਂ ਸਕੂਲਾਂ ਨੂੰ ਅੱਪਡੇਟ ਨਾ ਕੀਤਾ ਗਿਆ ਹੋਵੇ।<&sol;p>&NewLine;<p>ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸੂਚੀ ਜਾਰੀ ਕਰ ਰਹੇ ਹਾਂ ਤਾਂ ਜੋ ਉਮੀਦਵਾਰਾਂ ਨੂੰ ਲੋਕਾਂ ਕੋਲ ਜਾਣ ਅਤੇ ਸਰਕਾਰ ਦੇ ਕੰਮਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ ਪੂਰਾ ਮੌਕਾ ਮਿਲੇ। ਕਾਂਗਰਸ ਤਾਂ ਆਖ਼ਰੀ ਦਿਨ ਤੱਕ ਇਸੇ ਡਰ ਵਿੱਚ ਰਹਿੰਦੀ ਹੈ ਕਿ ਕਿਤੇ ਬਗ਼ਾਵਤ ਨਾ ਹੋ ਜਾਵੇ ਜਾਂ ਕੋਈ ਹੋਰ ਵਿਅਕਤੀ ਆਜ਼ਾਦ ਖੜ੍ਹਾ ਨਾ ਹੋ ਜਾਵੇ। ਇਸ ਲਈ ਕਾਂਗਰਸ ਆਖ਼ਰੀ ਦਿਨ ਤੱਕ ਟਿਕਟਾਂ ਦਾ ਐਲਾਨ ਨਹੀਂ ਕਰਦੀ&comma; ਪਰ ਆਮ ਆਦਮੀ ਪਾਰਟੀ ਦਾ ਸਿਧਾਂਤ ਵੱਖਰਾ ਹੈ।<&sol;p>&NewLine;<p>ਉੱਥੇ ਹੀ&comma; &&num;8221&semi;ਆਪ&&num;8221&semi; ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ &&num;8216&semi;ਐਕਸ&&num;8217&semi; &lpar;X&rpar; &&num;8216&semi;ਤੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਐਲਾਨੇ ਗਏ ਆਮ ਆਦਮੀ ਪਾਰਟੀ ਦੇ ਸਾਰੇ 40 ਉਮੀਦਵਾਰਾਂ ਨੂੰ ਵਧਾਈ। ਇਹ ਜਨਤਾ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਹੈ। ਹਰ ਘਰ ਜਾਓ&comma; ਲੋਕਾਂ ਦੀ ਗੱਲ ਸੁਣੋ ਅਤੇ ਪੰਜਾਬ ਨੂੰ ਅੱਗੇ ਵਧਾਉਣ ਲਈ ਪੂਰੀ ਤਾਕਤ ਲਗਾਓ। ਖ਼ੁਸ਼ਹਾਲ ਪੰਜਾਬ ਲਈ ਭਗਵੰਤ ਮਾਨ ਫਿਰ ਤੋਂ।<&sol;p>&NewLine;<p>ਵਿਧਾਨ ਸਭਾ ਸੀਟ — ਉਮੀਦਵਾਰ ਦਾ ਨਾਂ<&sol;p>&NewLine;<p>ਬਟਾਲਾ &&num;8211&semi; ਅਮਨਸ਼ੇਰ ਸਿੰਘ &lpar;ਸ਼ੈਰੀ ਕਲਸੀ&rpar;<&sol;p>&NewLine;<p>ਅਜਨਾਲਾ &&num;8211&semi; ਕੁਲਦੀਪ ਸਿੰਘ ਧਾਲੀਵਾਲ<&sol;p>&NewLine;<p>ਅੰਮ੍ਰਿਤਸਰ ਸਾਊਥ &&num;8211&semi; ਡਾ&period; ਇੰਦਰਬੀਰ ਸਿੰਘ ਨਿੱਜਰ<&sol;p>&NewLine;<p>ਤਰਨ ਤਾਰਨ &&num;8211&semi; ਹਰਮੀਤ ਸਿੰਘ ਸੰਧੂ<&sol;p>&NewLine;<p>ਖੇਮਕਰਨ &&num;8211&semi; ਸਰਵਣ ਸਿੰਘ ਧੁਨ<&sol;p>&NewLine;<p>ਨਕੋਦਰ &&num;8211&semi; ਬੀਬੀ ਇੰਦਰਜੀਤ ਕੌਰ ਮਾਨ<&sol;p>&NewLine;<p>ਕਰਤਾਰਪੁਰ &&num;8211&semi; ਬਲਕਾਰ ਸਿੰਘ<&sol;p>&NewLine;<p>ਦਸੂਹਾ &&num;8211&semi; ਕਰਮਬੀਰ ਸਿੰਘ ਘੁੰਮਣ<&sol;p>&NewLine;<p>ਉੜਮੁੜ &&num;8211&semi; ਜਸਵੀਰ ਸਿੰਘ ਰਾਜਾ ਗਿੱਲ<&sol;p>&NewLine;<p>ਹੁਸ਼ਿਆਰਪੁਰ &&num;8211&semi; ਬ੍ਰਹਮ ਸ਼ੰਕਰ ਸ਼ਰਮਾ ਜਿੰਪਾ<&sol;p>&NewLine;<p>ਚੱਬੇਵਾਲ &&num;8211&semi; ਇਸ਼ਾਂਕ ਕੁਮਾਰ ਚੱਬੇਵਾਲ<&sol;p>&NewLine;<p>ਗੜ੍ਹਸ਼ੰਕਰ &&num;8211&semi; ਜੈ ਕਿਸ਼ਨ ਸਿੰਘ ਰੌੜੀ<&sol;p>&NewLine;<p>ਬਲਾਚੌਰ &&num;8211&semi; ਬੀਬੀ ਸੰਤੋਸ਼ ਕਟਾਰੀਆ<&sol;p>&NewLine;<p>ਰੂਪਨਗਰ &&num;8211&semi; ਦਿਨੇਸ਼ ਚੱਢਾ<&sol;p>&NewLine;<p>ਐੱਸ&period;ਏ&period;ਐੱਸ&period; ਨਗਰ &&num;8211&semi; ਕੁਲਵੰਤ ਸਿੰਘ<&sol;p>&NewLine;<p>ਫ਼ਤਹਿਗੜ੍ਹ ਸਾਹਿਬ &&num;8211&semi; ਲਖਬੀਰ ਸਿੰਘ ਰਾਏ<&sol;p>&NewLine;<p>ਅਮਲੋਹ &&num;8211&semi; ਗੁਰਿੰਦਰ ਸਿੰਘ ਗੈਰੀ ਵੜਿੰਗ<&sol;p>&NewLine;<p>ਸਮਰਾਲਾ &&num;8211&semi; ਜਗਤਾਰ ਸਿੰਘ ਦਿਆਲਪੁਰਾ<&sol;p>&NewLine;<p>ਲੁਧਿਆਣਾ ਈਸਟ &&num;8211&semi; ਦਲਜੀਤ ਸਿੰਘ ਗ੍ਰੇਵਾਲ ਭੋਲਾ<&sol;p>&NewLine;<p>ਆਤਮ ਨਗਰ &&num;8211&semi; ਕੁਲਵੰਤ ਸਿੰਘ ਸਿੱਧੂ<&sol;p>&NewLine;<p>ਲੁਧਿਆਣਾ ਸੈਂਟਰਲ &&num;8211&semi; ਅਸ਼ੋਕ ਪਰਾਸ਼ਰ ਪੱਪੀ<&sol;p>&NewLine;<p>ਲੁਧਿਆਣਾ ਵੈਸਟ &&num;8211&semi; ਸੰਜੀਵ ਅਰੋੜਾ<&sol;p>&NewLine;<p>ਲੁਧਿਆਣਾ ਨੌਰਥ &&num;8211&semi; ਚੌਧਰੀ ਮਦਨ ਲਾਲ ਬੱਗਾ<&sol;p>&NewLine;<p>ਪਾਇਲ &&num;8211&semi; ਮਨਵਿੰਦਰ ਸਿੰਘ ਗਿਆਸਪੁਰਾ<&sol;p>&NewLine;<p>ਨਿਹਾਲ ਸਿੰਘ ਵਾਲਾ &&num;8211&semi; ਮਨਜੀਤ ਸਿੰਘ ਬਿਲਾਸਪੁਰ<&sol;p>&NewLine;<p>ਬਾਘਾ ਪੁਰਾਣਾ &&num;8211&semi; ਅੰਮ੍ਰਿਤਪਾਲ ਸਿੰਘ ਸੁਖਾਨੰਦ<&sol;p>&NewLine;<p>ਮੋਗਾ &&num;8211&semi; ਡਾ&period; ਅਮਨਦੀਪ ਕੌਰ ਅਰੋੜਾ<&sol;p>&NewLine;<p>ਧਰਮਕੋਟ &&num;8211&semi; ਦੇਵਿੰਦਰ ਜੀਤ ਸਿੰਘ ਲਾਡੀ ਢੋਸ<&sol;p>&NewLine;<p>ਜਲਾਲਾਬਾਦ &&num;8211&semi; ਜਗਦੀਪ ਕੰਬੋਜ ਗੋਲਡੀ<&sol;p>&NewLine;<p>ਫਾਜ਼ਿਲਕਾ &&num;8211&semi; ਨਰਿੰਦਰਪਾਲ ਸਿੰਘ ਸਾਵਨਾ<&sol;p>&NewLine;<p>ਮੁਕਤਸਰ &&num;8211&semi; ਜਗਦੀਪ ਸਿੰਘ ਕਾਕਾ ਬਰਾੜ<&sol;p>&NewLine;<p>ਕੋਟਕਪੂਰਾ &&num;8211&semi; ਕੁਲਤਾਰ ਸਿੰਘ ਸੰਧਵਾਂ<&sol;p>&NewLine;<p>ਜੈਤੋ &&num;8211&semi; ਅਮੋਲਕ ਸਿੰਘ<&sol;p>&NewLine;<p>ਤਲਵੰਡੀ ਸਾਬੋ &&num;8211&semi; ਬੀਬੀ ਬਲਜਿੰਦਰ ਕੌਰ<&sol;p>&NewLine;<p>ਸਰਦੂਲਗੜ੍ਹ &&num;8211&semi; ਗੁਰਪ੍ਰੀਤ ਸਿੰਘ ਬਣਵਾਲੀ<&sol;p>&NewLine;<p>ਭਦੌੜ &&num;8211&semi; ਲਾਭ ਸਿੰਘ ਉਗੋਕੇ<&sol;p>&NewLine;<p>ਮਹਿਲ ਕਲਾਂ &&num;8211&semi; ਕੁਲਵੰਤ ਸਿੰਘ ਪੰਡੋਰੀ<&sol;p>&NewLine;<p>ਅਮਰਗੜ੍ਹ &&num;8211&semi; ਜਸਵੰਤ ਸਿੰਘ ਗੱਜਣਮਾਜਰਾ<&sol;p>&NewLine;<p>ਧੂਰੀ &&num;8211&semi; ਭਗਵੰਤ ਮਾਨ<&sol;p>&NewLine;<p>ਪਟਿਆਲਾ &&num;8211&semi; ਅਜੀਤਪਾਲ ਸਿੰਘ ਕੋਹਲੀ<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;