&NewLine;<p class&equals;"wp-block-paragraph"><strong>ਅਮਰੀਕਾ &vert;<&sol;strong> ਲਾਟਰੀ ਕਿਸਮਤ ਦੀ ਖੇਡ ਹੈ। ਅਮਰੀਕਾ &&num;8216&semi;ਚ ਇਕ 18 ਸਾਲ ਦੇ ਲੜਕੇ ਨੇ ਇਕ ਝਟਕੇ &&num;8216&semi;ਚ 1 ਮਿਲੀਅਨ ਡਾਲਰ ਯਾਨੀ ਕਰੀਬ 8 ਕਰੋੜ 21 ਲੱਖ ਰੁਪਏ ਜਿੱਤੇ। ਖਾਸ ਗੱਲ ਇਹ ਹੈ ਕਿ ਇਸ ਲੜਕੇ ਦੇ ਦਾਦਾ ਜੀ ਨੇ ਦੋ ਹਫਤੇ ਪਹਿਲਾਂ ਹੀ ਕਰੋੜਾਂ ਰੁਪਏ ਜਿੱਤਣ ਦੀ ਭਵਿੱਖਬਾਣੀ ਕਰ ਦਿੱਤੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਆਪਣੀ ਦੂਜੀ ਨੌਕਰੀ ਲਈ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਸਟੋਰ ਤੋਂ ਇੱਕ ਐਨਰਜੀ ਡਰਿੰਕ ਅਤੇ ਦੋ ਸਕ੍ਰੈਚ ਕਾਰਡ ਖਰੀਦੇ।18 ਸਾਲਾ ਰੈਡਫੋਰਡ ਨੇ ਕਿਹਾ&comma; &&num;8216&semi;ਮੈਂ ਆਪਣੀ ਦੂਜੀ ਨੌਕਰੀ &&num;8216&semi;ਤੇ ਜਾ ਰਿਹਾ ਸੀ। ਇਸ ਦੌਰਾਨ&comma; ਮੈਂ ਇੱਕ ਸਫੈਦ ਮੋਨਸਟਰ ਡਰਿੰਕ ਅਤੇ ਦੋ ਕੈਰੋਲੀਨਾ ਜੈਕਪਾਟ ਟਿਕਟਾਂ ਖਰੀਦਣ ਲਈ ਇੱਕ ਸਟੋਰ &&num;8216&semi;ਤੇ ਰੁਕਿਆ। ਉਸ ਨੇ ਕਿਹਾ ਕਿ ਜਦੋਂ ਉਸ ਨੇ ਸਟੋਰ ਦੀ ਕਾਰ ਪਾਰਕ ਵਿਚ ਸਕ੍ਰੈਚਕਾਰਡ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਇਕ ਮਿਲੀਅਨ ਡਾਲਰ ਜਿੱਤੇ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕਦੋਂ ਕਿਸੇ ਦੀ ਕਿਸਮਤ ਬਦਲ ਜਾਵੇ&comma; ਇਸ ਦੀ ਕੋਈ ਗਾਰੰਟੀ ਨਹੀਂ ਹੈ। ਪਲਕ ਝਪਕਦਿਆਂ ਹੀ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਵਾਲੇ ਲੋਕ ਸੜਕ &&num;8216&semi;ਤੇ ਆ ਜਾਂਦੇ ਹਨ&comma; ਜਦੋਂ ਕਿ ਗਰੀਬੀ ਨਾਲ ਲੜਦੇ ਲੋਕ ਪਲਾਂ ਵਿਚ ਕਰੋੜਾਂ ਦੇ ਮਾਲਕ ਬਣ ਜਾਂਦੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;