<p><strong> à¨¤à¨°à¨¨à¨¤à¨¾à¨°à¨¨&comma; 26 ਸਤੰਬਰ &vert;<&sol;strong> ਟਾਂਕ ਕੁਛੱਤਰੀਆ &&num;8216&semi;ਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਜ਼ਖਮੀ ਹਾਲਤ &&num;8216&semi;ਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ&comma; ਜਿੱਥੇ ਉਸ ਦੀ ਮੌਤ ਹੋ ਗਈ।<&sol;p>&NewLine;<p>ਮ੍ਰਿਤਕ ਨੌਜਵਾਨ ਦੀ ਪਛਾਣ ਵਿਨੈ ਕੁਮਾਰ ਉਰਫ ਵਿੰਨੀ ਵਜੋਂ ਹੋਈ ਹੈ। ਸਿਵਲ ਹਸਪਤਾਲ &&num;8216&semi;ਚ ਤਾਇਨਾਤ ਕਰਮਚਾਰੀ ਰਮੇਸ਼ ਕੁਮਾਰ ਟੀਟੂ ਦਾ 25 ਸਾਲਾ ਪੁੱਤਰ ਵਿਨੈ ਕੁਮਾਰ ਉਰਫ ਵਿੰਨੀ ਇਲਾਕੇ &&num;8216&semi;ਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਬੀਤੀ ਦੇਰ ਰਾਤ ਵਿੰਨੀ ਦੁਕਾਨ ਬੰਦ ਕਰਨ ਤੋਂ ਬਾਅਦ ਘਰ ਨੂੰ ਨਿਕਲਿਆ ਹੀ ਸੀ ਕਿ ਕੁਝ ਲੋਕ ਬਾਈਕ &&num;8216&semi;ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਵਿੰਨੀ &&num;8216&semi;ਤੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਛਾਤੀ ਦੇ ਵਿਚੋਂ ਦੀ ਲੰਘੀ&comma; ਜਦੋਂ ਕਿ ਦੂਜੀ ਗੋਲੀ ਮੱਥੇ ਦੇ ਕੋਲ ਦੀ ਲੰਘ ਗਈ। ਉਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ&comma; ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।<&sol;p>&NewLine;<p>ਵਿੰਨੀ ਨੂੰ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਤਰਨਤਾਰਨ ਦੇ ਐਸਪੀਡੀ ਅਜੇ ਰਾਜ ਸਿੰਘ&comma; ਸੀਆਈਏ ਸਟਾਫ਼ ਦੀ ਟੀਮ ਅਤੇ ਤਰਨਤਾਰਨ ਦੇ ਡੀਐਸਪੀ ਤੇ ਮੁਖਰਜੀ ਹਰਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;