<p><strong>ਜਲੰਧਰ&comma; 7 ਜਨਵਰੀ &vert;<&sol;strong> ਲੰਮਾ ਪਿੰਡ ਚੌਕ ਨੇੜੇ ਫ਼ੋਨ &&num;8216&semi;ਤੇ ਗੱਲ ਕਰਦੇ ਸਮੇਂ ਸੜਕ ਤੋਂ ਲੰਘ ਰਿਹਾ ਇੱਕ ਨੌਜਵਾਨ ਬਿਜਲੀ ਦੀ ਤਾਰ ਦੀ ਲਪੇਟ &&num;8216&semi;ਚ ਆ ਗਿਆ&comma; ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਕਤ ਬਿਜਲੀ ਦੀਆਂ ਤਾਰਾਂ ਸੜਕ &&num;8216&semi;ਤੇ ਪਈਆਂ ਸਨ। ਪਾਵਰਕਾਮ ਦੀ ਗਲਤੀ ਕਾਰਨ ਉਕਤ 21 ਸਾਲਾ ਨੌਜਵਾਨ ਦੀ ਜਾਨ ਚਲੀ ਗਈ।<&sol;p>&NewLine;<p>ਹਰਦਿਆਲ ਨਗਰ ਸੰਤੋਖਪੁਰਾ ਦੇ ਰਹਿਣ ਵਾਲੇ 21 ਸਾਲਾ ਲੱਕੀ ਦੀ ਲਾਸ਼ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਬਜ਼ੇ &&num;8216&semi;ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਇਸ ਮਾਮਲੇ ਦੀ ਹੁਣ ਜਲੰਧਰ ਸਿਟੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।<&sol;p>&NewLine;<p>ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਵਾਪਰੀ। ਜਦੋਂ ਲੱਕੀ ਫੋਨ &&num;8216&semi;ਤੇ ਕਿਸੇ ਨਾਲ ਗੱਲ ਕਰਦਿਆਂ ਤਾਂ ਲੰਮਾ ਪਿੰਡ ਚੌਕ ਵੱਲ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਦਾ ਪੈਰ ਸੜਕ ’ਤੇ ਪਈਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਟਕਰਾ ਗਿਆ&comma; ਜਿਸ ਕਾਰਨ ਲੱਕੀ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਮੌਕੇ &&num;8216&semi;ਤੇ ਹੀ ਡਿੱਗ ਗਿਆ। ਆਸ-ਪਾਸ ਦੇ ਲੋਕ ਤੁਰੰਤ ਲੱਕੀ ਵੱਲ ਭੱਜੇ। ਉਦੋਂ ਤੱਕ ਲੱਕੀ ਸੜਕ &&num;8216&semi;ਤੇ ਬੇਹੋਸ਼ ਪਿਆ ਸੀ। ਕੁਝ ਸਕਿੰਟਾਂ ਬਾਅਦ ਲੱਕੀ ਦਾ ਸਾਹ ਰੁਕ ਗਿਆ। ਪਾਵਰਕਾਮ ਦੀ ਇਸ ਅਣਗਹਿਲੀ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ।<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;