ਪà¨à¨¿à¨à¨²à¨¾ | ਨਾà¨à¨¾ ਦ੠ਪਿੰਡ ਰੰਨ੠ਦ੠ਰਹਿਣ ਵਾਲ੠à¨à©±à¨ à¨à¨°à¨¤ ਨ੠à¨à¨ªà¨£à© ਪà©à¨°à©à¨®à© ਨਾਲ ਮਿਲ à¨à© ਪਤ੠ਦਾ à¨à¨¤à¨² à¨à¨° ਦਿੱਤਾ। ਮà©à¨°à¨¿à¨¤à¨ ਦ੠ਪà¨à¨¾à¨£ à¨à¨¸à¨¬à©à¨° ਸਿੰਠਵà¨à©à¨ ਹà©à¨ ਹà©à¥¤ ਮਹਿਲਾ ਦਾ ਪà©à¨°à©à¨®à© ਦà©à¨¬à¨ ਤà©à¨ ਪੰà¨à¨¾à¨¬ à¨à¨à¨ ਠਤ੠ਦ੠ਹà©à¨° ਸਾਥà©à¨à¨ ਦ੠ਮਦਦ ਨਾਲ à¨à¨¸ à¨à¨¤à¨² ਨà©à©° ਠੰà¨à¨¾à¨® ਦਿੱਤਾ। à¨à¨¾à¨¤à¨²à¨¾à¨ ਨ੠ਲਾਸ਼ ਸਾਹਨà©à¨ªà©à¨° ਨà©à©à¨¿à¨à¨ ਲੰà¨à¨¦à© ਨਹਿਰ ਵਿੱਠਸà©à©±à¨ ਦਿੱਤ੠ਤਾਠà¨à© à¨à¨¿à¨¸à© ਨà©à©° à¨à¨¸ à¨à¨¤à¨²à©à¨à¨® ਦ੠ਸà©à¨¹ ਨਾ ਲੱà¨à©à¥¤

4 à¨à¨¨à¨µà¨°à© ਨà©à©° à¨à¨¸à¨¬à©à¨° ਸਿੰਠਦ੠à¨à¨°à¨¾ ਰà©à¨¸à¨¼à¨® ਸਿੰਠਨ੠ਥਾਣਾ à¨à¨¾à¨¦à¨¸à©à¨ ਦ੠à¨à¨¸à¨à¨à¨ ਮà©à¨¹à¨¨ ਸਿੰਠਨà©à©° à¨à¨ªà¨£à© à¨à¨°à¨¾ ਦ੠à¨à©à©°à¨® ਹà©à¨£ ਦ੠ਰਿਪà©à¨°à¨ ਦਰਠà¨à¨°à¨µà¨¾à¨ ਸà©à¥¤ à¨à¨¸ ਤà©à¨ ਬਾਠਦ à¨à¨¸à¨à¨¸à¨ªà© ਪà¨à¨¿à¨à¨²à¨¾ ਵਰà©à¨£ ਸ਼ਰਮਾ ਨ੠ਵਿਸ਼à©à¨¸à¨¼ à¨à©à¨® ਬਣਾà¨à¥¤ ਫਿਰ à¨à¨¾à¨à¨ à¨à©à¨® ਨ੠ਮਾਮਲ੠ਦ੠à¨à¨¾à¨à¨ à¨à©à¨¤à© ਠਤ੠à¨à¨¾à¨¤à¨²à¨¾à¨ ਨà©à©° ਬà©à¨¨à¨à¨¾à¨¬ à¨à¨° à¨à© à¨à©à¨°à¨¿à¨«à¨¤à¨¾à¨° à¨à¨°à¨¨ ਵਿੱਠਸਫਲਤਾ ਹਾਸਲ à¨à©à¨¤à©à¥¤

à¨à¨¾à¨¤à¨²à¨¾à¨ ਵਿੱਠਮà©à¨°à¨¿à¨¤à¨ à¨à¨¸à¨¬à©à¨° ਸਿੰਠਦ੠ਪਤਨ੠ਠਤ੠à¨à¨¸ ਦਾ ਪà©à¨°à©à¨®à© à¨à©à¨²à¨¦à©à¨ª ਸਿੰਠਸਮà©à¨¤ à¨à¨¸ ਦ੠ਦ੠ਹà©à¨° ਸਾਥ੠ਪà©à¨°à¨¦à©à¨ª ਸਿੰਠਠਤ੠ਬà©à¨à¨¾ ਸਿੰਠਸ਼ਾਮਲ ਹਨ। ਨਾà¨à¨¾ ਦ੠à¨à¨¾à¨¦à¨¸à©à¨ ਪà©à¨²à¨¿à¨¸ ਨ੠ਦੱਸਿਠà¨à¨¿ à¨à¨¾à¨¤à¨²à¨¾à¨ ਨ੠à¨à¨¸à¨¬à©à¨° ਸਿੰਠਦ੠ਪਤਨ੠ਦ੠à¨à¨¹à¨¿à¨£ ‘ਤ੠ਵਾਰਦਾਤ ਨà©à©° ਠੰà¨à¨¾à¨® ਦਿੱਤਾ ਹà©à¥¤ ਮà©à¨²à¨à¨¼à¨® à¨à©à¨²à¨¦à©à¨ª ਸਿੰਠ12 ਦਸੰਬਰ ਨà©à©° ਹ੠ਦà©à¨¬à¨ ਤà©à¨ ਪੰà¨à¨¾à¨¬ ਪਰਤਿਠਸà©à¥¤ à¨à¨¸ ਤà©à¨ ਬਾਠਦ à¨à¨¸ ਨ੠à¨à¨¤à¨² à¨à©à¨¤à© ਵਿਠà¨à¨¤à© ਦ੠ਪਤਨ੠ਨਾਲ ਸਰà©à¨°à¨ ਸਬੰਧ ਬਣਾà¨à¥¤ ਫਿਰ à¨à¨°à¨¤ ਨ੠ਪà©à¨°à©à¨®à© à¨à©à¨²à¨¦à©à¨ª ਸਿੰਠਨà©à©° à¨à¨ªà¨£à© ਪਤ੠ਨà©à©° ਰਸਤ੠ਤà©à¨ ਹà¨à¨¾à¨à¨£ ਲਠà¨à¨¿à¨¹à¨¾à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à©à¨²à¨¦à©à¨ª ਸਿੰਠਠਤ੠à¨à¨¸ ਦ੠ਸਾਥà©à¨à¨ ਨ੠à¨à¨¸à¨¬à©à¨° ਸਿੰਠਨà©à©° ਮਾਰਨ ਦà©à¨à¨ 2-3 ਠਸਫਲ à¨à©à¨¸à¨¼à¨¿à¨¸à¨¼à¨¾à¨ à¨à©à¨¤à©à¨à¨ ਪਰ 2 à¨à¨¨à¨µà¨°à© 2023 ਨà©à©° à¨à¨¸à¨¬à©à¨° ਸਿੰਠਨà©à©° à¨à¨ªà¨£à© ਨਾਲ ਲ੠à¨à© à¨à¨¸ ਨà©à©° ਪਹਿਲਾਠਪਿੰਡ ਸਾਹਨà©à¨ªà©à¨° ਵਿà¨à© ਨਹਿਰ ਦ੠à¨à©°à¨¢à© ਸ਼ਰਾਬ ਪਿਲਾà¨à¥¤ ਫਿਰ à¨à¨¨à©à¨¹à¨¾à¨ à¨à¨¸à¨¬à©à¨° ਸਿੰਠਦ੠à¨à¨°à¨¦à¨¨ ‘ਤ੠ਤà©à¨à¨¼à¨§à¨¾à¨° ਹਥਿà¨à¨° ਨਾਲ ਵਾਰ à¨à¨° à¨à© à¨à¨¸ ਦਾ à¨à¨¤à¨² à¨à¨° ਦਿੱਤਾ। à¨à¨¾à¨¤à¨²à¨¾à¨ ਨ੠à¨à¨¸à¨¬à©à¨° ਸਿੰਠਨà©à©° ਮà©à¨à¨°à¨¸à¨¾à¨à¨à¨² ਸਮà©à¨¤ ਨਹਿਰ ਵਿੱਠਸà©à©±à¨ ਦਿੱਤਾ। à¨à¨¾à¨à¨ à¨à©à¨® ਨ੠ਸਬà©à¨¤ à¨à¨à©±à¨ à© à¨à¨°à¨¨ ਤà©à¨ ਬਾਠਦ à¨à¨¾à¨¤à¨²à¨¾à¨ à¨à¨¿à¨²à¨¾à¨« ਮਾਮਲਾ ਦਰਠà¨à¨° à¨à© à¨à¨¨à©à¨¹à¨¾à¨ ਨà©à©° à¨à©à¨°à¨¿à¨«à¨¤à¨¾à¨° à¨à¨° ਲਿਠਹà©à¥¤

ਪà©à¨²à¨¿à¨¸ à¨à¨¾à¨à¨ ਠਨà©à¨¸à¨¾à¨° à¨à¨¸à¨¬à©à¨° ਸਿੰਠਦ੠ਪਤਨ੠ਨ੠ਦà©à¨¬à¨ ਨਿਵਾਸ੠à¨à©à¨²à¨¦à©à¨ª ਸਿੰਠਨਾਲ à¨à©°à¨¸à¨à¨¾à¨à©à¨°à¨¾à¨® ਰਾਹà©à¨ ਸੰਪਰਠà¨à©à¨¤à¨¾ ਠਤ੠ਫਿਰ à¨à¨¹ ਦà©à¨¸à¨¤ ਬਣ à¨à¨à¥¤ à¨à¨¸ ਤà©à¨ ਬਾਠਦ à¨à©à¨²à¨¦à©à¨ª ਸਿੰਠਦà©à¨¬à¨ ਤà©à¨ ਪੰà¨à¨¾à¨¬ ਵਾਪਸ ਠà¨à¨¿à¨ ਠਤ੠à¨à¨¸ ਨ੠à¨à¨ªà¨£à© ਪà©à¨°à©à¨®à¨¿à¨à¨¾ ਨਾਲ ਸਰà©à¨°à¨ ਸਬੰਧ ਬਣਾà¨à¥¤ à¨à¨¸ ਤà©à¨ ਬਾਠਦ à¨à¨¸ ਨ੠à¨à¨¸à¨¬à©à¨° ਸਿੰਠਨà©à©° ਮਾਰਨ ਦ੠ਸਾà¨à¨¼à¨¿à¨¸à¨¼ ਰà¨à©à¥¤

à¨à¨¤à¨² ਤà©à¨ à¨à¨ ਦਿਨਾਠਬਾਠਦ ਪà©à¨²à¨¿à¨¸ ਨ੠à¨à¨¾à¨¤à¨²à¨¾à¨ ਦ੠à¨à¨¸à¨¼à¨¾à¨°à© ’ਤ੠à¨à¨¸à¨¬à©à¨° ਸਿੰਠਦਾ ਮà©à¨à¨°à¨¸à¨¾à¨à¨à¨², ਮà©à¨¬à¨¾à¨à¨² ਠਤ੠à¨à¨¸ ਦ੠à¨à©±à¨ªà©à© ਨਹਿਰ ਵਿੱà¨à©à¨ ਬਰਾਮਦ à¨à¨° ਲਠਸਨ। à¨à¨¸à¨¬à©à¨° ਸਿੰਠਦ੠ਲਾਸ਼ ਵ੠à¨à©°à¨¡à¨¾ à¨à©à©à© ਥਾਣ੠ਤà©à¨ à¨à¨°à©à¨¬ 5-6 à¨à¨¿à¨²à©à¨®à©à¨à¨° ਦà©à¨° ਨਹਿਰ ਵਿੱà¨à©à¨ ਬਰਾਮਦ ਹà©à¨ ਹà©à¥¤ ਪà©à¨²à¨¿à¨¸ ਨ੠à¨à¨¸à¨¬à©à¨° ਸਿੰਠਦ੠à¨à¨¤à¨² ਦਾ à¨à¨¾à¨°à¨¨ à¨à¨¸ ਦ੠ਪਤਨ੠ਦ੠à¨à©à¨²à¨¦à©à¨ª ਸਿੰਠਨਾਲ ਨਾà¨à¨¾à¨à¨à¨¼ ਸਬੰਧਾਠਨà©à©° ਦੱਸਿਠਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਇੰਸਟਾਗ੍ਰਾਮ ‘ਤੇ ਹੋਏ ਪਿਆਰ ‘ਚ ਅੰਨ੍ਹੀ ਹੋਈ ਔਰਤ ਨੇ ਆਸ਼ਕ ਨੂੰ ਬੁਲਾ ਕੇ ਕਰਵਾਇਆ ਪਤੀ ਦਾ ਕਤਲ, ਨਹਿਰ ‘ਚ ਸੁੱਟੀ ਲਾਸ਼
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…