&NewLine;<p class&equals;"wp-block-paragraph"><strong>ਜਲੰਧਰ&sol;ਗੁਰਦਾਸਪੁਰ&vert;<&sol;strong> ਇਕ ਈਸਾਈ ਪਰਿਵਾਰ ਦਾ ਬੱਚਾ ਆਸ਼ੂ ਸਪੁੱਤਰ ਐਡਵਿਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ&comma; ਜੋ ਨਸ਼ਿਆਂ ਵਿੱਚ ਫ਼ਸ ਗਿਆ&comma; ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ । ਪਰਿਵਾਰ ਵੱਲੋਂ ਬਹੁਤ ਇਲਾਜ ਕਰਵਾਏ ਗਏ ਤਾਂ ਵੀ ਉਹ ਠੀਕ ਨਹੀਂ ਹੋਇਆ। ਉਸ ਨੂੰ ਖ਼ਾਂਬਰਾਂ ਦੀ ਚਰਚ ਵਿਚ ਤਿੰਨ-ਚਾਰ ਵਾਰ ਪਰੇਅਰ ਕਰਵਾਉਣ ਲਈ ਲਿਆਇਆ ਗਿਆ ਤਾਂ ਵੀ ਉਹ ਠੀਕ ਨਹੀਂ ਹੋਇਆ। ਉਸ ਨੂੰ ਕਿਸੇ ਨੇ ਬੋਲਸਟਿਰ ਨਸ਼ਾ ਛੁਡਾਊ ਕੇਂਦਰ ਜਲੰਧਰ ਬਾਰੇ ਦੱਸਿਆ। ਨਸ਼ਾ ਛੁਡਾਊ ਕੇਂਦਰ ਦੇ ਮਾਲਕ ਪਰਵਿੰਦਰ ਸਿੰਘ ਮੰਗਾ ਨੇ ਦੱਸਿਆ ਕਿ ਲਗਭਗ ਛੇ ਮਹੀਨੇ ਇਲਾਜ ਕਰਵਾਇਆ ਗਿਆ&comma; ਜਿਸ ਨਾਲ ਉਹ ਨੋ-ਬਰ-ਨੋ ਹੋ ਗਿਆ ਅਤੇ ਬੀਮਾਰੀ ਦੌਰਾਨ ਆਇਆ ਸਾਰਾ ਖਰਚਾ ਸਿੱਖ ਤਾਲਮੇਲ ਕਮੇਟੀ ਨੇ ਕੀਤਾ।<br>ਅੱਜ ਆਸ਼ੂ ਦੀ ਮਾਤਾ ਸੁਨੀਤਾ ਦੇਵੀ ਨੇ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਆ ਕੇ ਸਮੁਚੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਤੇਜਿੰਦਰ ਸਿੰਘ ਪ੍ਰਦੇਸੀ&comma; ਹਰਪਾਲ ਸਿੰਘ ਚੱਢਾ&comma;ਹਰਪ੍ਰੀਤ ਸਿੰਘ ਨੀਟੂ&comma;ਗੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖ਼ਾਲਸਾ ਨੇ ਦੱਸਿਆ ਕਿ ਨਕਲੀ ਪਾਸਟਰਾਂ ਦਾ ਭੇਦ ਇਕ ਈਸਾਈ ਪਰਿਵਾਰ ਹੀ ਖੋਲ੍ਹਕੇ ਗਿਆ ਹੈ। ਅਖੀਰ ਇਸ ਬਿਮਾਰੀ ਦਾ ਇਲਾਜ ਕਰ ਕੇ ਹੀ ਠੀਕ ਹੋਇਆ ਹੈ। ਇਸ ਤੋਂ ਸਭ ਦੇ ਭਰਮ ਭੁਲੇਖੇ ਦੂਰ ਹੋਣੇ ਚਾਹੁੰਦੇ ਹਨ ਤੇ ਅਖੋਤੀ ਪਾਖੰਡਵਾਦ ਤੇ ਚਮਤਕਾਰਾਂ ਦੇ ਨਾਂ &&num;8216&semi;ਤੇ ਠੱਗੀ ਮਾਰਨ ਵਾਲਿਆਂ ਤੋਂ ਬਚਨਾ ਚਾਹੀਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਜਾਤ ਧਰਮ ਤੋਂ ਉੱਪਰ ਉੱਠਕੇ ਇਨਸਾਨੀਅਤ ਦੇ ਨਾਤੇ ਸਭ ਦੀ ਮਦਦ ਕਰਦੀ ਹੈ&comma; ਅਗਰ ਕੋਈ ਹੋਰ ਵੀ ਭਰਮ ਭੁਲੇਖੇ ਦਾ ਸ਼ਿਕਾਰ ਹੋ ਕੇ ਇਨ੍ਹਾਂ ਹਾਲਾਤਾਂ ਵਿੱਚ ਹੈ&comma;ਤਾਂ ਸਿੱਖ ਤਾਲਮੇਲ ਕਮੇਟੀ ਉਸ ਦੀ ਵੀ ਮੱਦਦ ਕਰੇਗੀ<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;