&NewLine;<p class&equals;"wp-block-paragraph"><strong>ਫਿਰੋਜਪੁਰ&period;<&sol;strong> ਜਿਲ੍ਹੇ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ&comma;  à¨œà¨¿à¨¸à¨¦à©‡ ਤਹਿਤ ਹੁਣ ਤੱਕ 1779 à¨²à©‹à¨•ਾਂ ਦੀ ਕੋਰੋਨਾ ਟੇਸਟ ਰਿਪੋਰਟ ਨੈਗੇਟਿਵ ਆ ਚੁੱਕੀ ਹੈ&comma; à¨œà¨¿à¨¸ ਵਿਚੋਂ 1203 à¨²à©‹à¨•ਾਂ ਦੀ ਰਿਪੋਰਟ ਪਿਛਲੇ 19 ਦਿਨਾਂ ਵਿੱਚ ਨੈਗੇਟਿਵ ਆਈ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁਲ 1943 à¨²à©‹à¨•ਾਂ ਦੇ ਸੈਂਪਲ ਲਏ ਜਾ ਚੁੱਕੇ ਹਨ&comma;  à¨œà¨¿à¨¨à©à¨¹à¨¾à¨‚ ਨੂੰ ਕੋਰੋਨਾ ਟੇਸਟ ਲਈ ਲੈਬੋਰੇਟਰੀ ਵਿੱਚ ਭੇਜਿਆ ਗਿਆ ਸੀ। à¨‡à¨¸ ਵਿੱਚੋਂ ਕੁਲ 1779 à¨²à©‹à¨•ਾਂ ਦੀ ਰਿਪੋਰਟ ਨੈਗੇਟਿਵ ਆਈ ਹੈ&comma; 1203 à¨¨à©ˆà¨—ੇਟਿਵ ਰਿਪੋਰਟਾਂ ਪਿਛਲੇ 19 ਦਿਨਾਂ ਵਿੱਚ ਸਾਹਮਣੇ ਆਈਆਂ ਹਨ। à¨‰à¨¨à©à¨¹à¨¾à¨‚ ਕਿਹਾ ਕਿ 5 à¨®à¨ˆ 2020 à¨¨à©‚à©° ਜਿਲ੍ਹੇ ਵਿੱਚ 576 à¨¨à©ˆà¨—ੇਟਿਵ ਕੇਸ ਰਿਪੋਰਟ ਹੋਏ ਸਨ ਅਤੇ ਹੁਣ ਤਿਆਰ ਹੋਈ ਨਵੀਂ ਰਿਪੋਰਟ ਮੁਤਾਬਕ ਹੁਣ ਤੱਕ ਕੁਲ 1779 à¨¨à©ˆà¨—ੇਟਿਵ ਕੇਸ ਰਿਪੋਰਟ ਹੋ ਚੁਕੇ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਕਿਹਾ ਕਿ ਹੁਣ ਲੈਬੋਰੇਟਰੀਜ ਦੇ ਕੋਲ ਸਿਰਫ 83 à¨¸à©ˆà©°à¨ªà¨²à¨¾à¨‚ ਦੀ ਟੇਸਟ ਰਿਪੋਰਟ ਪੇਂਡਿੰਗ ਹੈ&comma;  à¨œà¨¿à¨¨à©‚à©° ਛੇਤੀ ਹਾਸਿਲ ਕਰਣ ਲਈ ਲਗਾਤਾਰ ਲੈਬੋਰੇਟਰੀਜ  ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।  <&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁਲ 43 à¨•ੋਰੋਨਾ ਪਾਜਿਟਿਵ ਮਰੀਜ ਰਿਪੋਰਟ ਹੋਏ ਸਨ&comma; à¨œà¨¿à¨¨à¨¾à©° ਨੂੰ ਇਲਾਜ ਤੋਂ ਬਾਅਤ ਸਿਹਤਯਾਬ ਹੋਣ ਤੇ ਹਸਪਤਾਲ ਵਿੱਚੋਂ ਛੁੱਟੀ ਦੇ ਦਿਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ 38 ਸੈੰਪਲ ਰਿਪੀਟ ਕਿਤੇ ਗਏ ਹਨ&comma; ਜਿਨਾੰ ਨੂੰ ਲੈਬੋਰੇਟਰੀ ਨੇ ਦੋਬਾਰਾ ਪੜਤਾਲ ਲਈ ਭੇਜਣ ਲਈ ਕਿਹਾ ਸੀ। ਉਨਾੰ ਨੇ ਜਿਲੇ ਦੀ ਕੋਰੋਨਾ ਮੁਕਤ ਜਿਲੇ ਵਾਲੀ ਸਥਿਤਿ ਨੂੰ ਬਹਾਲ ਰਖਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਿਤੀ। ਉਨਾਂ ਕਿਹਾ ਕਿ ਲੋਕ ਸੋਸ਼ਲ ਡਿਸਟੈਂਸਿੰਗ&comma; ਮਾਸਕ ਪਾਉਣ ਅਤੇ ਬੇਵਜਹ ਘਰੋਂ ਬਾਹਰ ਨਾ ਨਿਕਲ ਕੇ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਇਸ ਬੀਮਾਰੀ ਤੋਂ ਦੂਰ ਰਖ ਸਕਦੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;