<p>ਲੰਬੀ &colon; ਮਲੋਟ ਦੇ ਮੁਕਤਸਰ ਰੋਡ &&num;8216&semi;ਤੇ ਸਥਿਤ ਮੱਕੜ ਕਾਟਨ ਫੈਕਟਰੀ &&num;8216&semi;ਚ ਲੱਗੀ ਭਿਆਨਕ ਅੱਗ ਕਾਰਨ ਕਰੀਬ 135-140 ਗੰਢਾਂ ਨਰਮੇ ਦੀਆਂ ਸੜ ਕੇ ਸੁਆਹ ਹੋ ਗਈਆਂ। ਫੈਕਟਰੀ ਮਾਲਕ ਸੁਰਿੰਦਰ ਸਿੰਘ ਅਨੁਸਾਰ ਉਨ੍ਹਾਂ ਦਾ ਕਰੀਬ 30-35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਐਤਵਾਰ ਸਵੇਰੇ ਪੰਜ ਵਜੇ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਅੱਗ ਲੱਗਣ ਦੀ ਸੂਚਨਾ ਮਿਲਣ &&num;8216&semi;ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੱਡੀਆਂ ਸਮੇਤ ਪਹੁੰਚੇ ਜਿਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ &&num;8216&semi;ਤੇ ਕਾਬੂ ਪਾਇਆ।<&sol;p>&NewLine;<p><img src&equals;"https&colon;&sol;&sol;www&period;jagranimages&period;com&sol;images&sol;newimg&sol;10122023&sol;10&lowbar;12&lowbar;2023-punjab&lowbar;news&lowbar;8&lowbar;23601054&period;webp" alt&equals;"Muktasar Fire News&colon; मलोट में कोटन फैक्ट्री में लगी भयानक आग&comma; 35 लाख का समान जलकर हुआ राख&semi; जानिए पूरा मामला" &sol;><&sol;p>&NewLine;<p>ਸਬ ਫਾਇਰ ਅਫ਼ਸਰ ਹਰਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਟੀਮ ਸਮੇਤ ਪਾਣੀ ਵਾਲੀ ਗੱਡੀ ਲੈ ਕੇ ਮੌਕੇ ’ਤੇ ਪੁੱਜੇ। ਅੱਗ ਵਧਣ ਕਾਰਨ ਹੋਰ ਗੱਡੀ ਮੰਗਵਾਉਣੀ ਪਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ &&num;8216&semi;ਤੇ ਕਾਬੂ ਪਾਇਆ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;