<p><strong>ਜਲੰਧਰ&comma; 2 ਜਨਵਰੀ &vert;<&sol;strong> ਦੇਰ ਰਾਤ ਪਿੰਡ ਸੰਘਲ ਸੋਹਲ ਨੇੜੇ 2 ਥਰਮੋਕੋਲ ਬਣਾਉਣ ਵਾਲੀਆਂ ਫੈਕਟਰੀਆਂ &lpar;ਸਨਸ਼ਾਈਨ ਇੰਡਸਟਰੀ ਅਤੇ ਵਿਨਮਾਰਗ ਵਰਲਡ ਵਾਈਡ&rpar; ਵਿਚ ਭਿਆਨਕ ਅੱਗ ਲੱਗ ਗਈ&comma; ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਨਵੇਂ ਸਾਲ ਉਤੇੇ ਇਹ ਹਾਦਸਾ ਵਾਪਰਿਆ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਇਲਾਕੇ &&num;8216&semi;ਚ ਦਹਿਸ਼ਤ ਦਾ ਮਾਹੌਲ ਬਣ ਗਿਆ।<&sol;p>&NewLine;<p>ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ&comma; ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕੁੱਲ 6 ਗੱਡੀਆਂ ਨੇ ਕਰੀਬ ਸਾਢੇ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ &&num;8216&semi;ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਫੈਕਟਰੀਆਂ ਵਿਚ ਜਲਣਸ਼ੀਲ ਪਦਾਰਥ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਪਾਣੀ ਦੇ ਨਾਲ-ਨਾਲ ਫੋਮ ਦੀ ਵੀ ਵਰਤੋਂ ਕਰਨੀ ਪਈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;