<p><strong>ਜਲੰਧਰ ਕੈਂਟ&comma; 17 ਨਵੰਬਰ &vert;<&sol;strong> ਰੈਸਲਿੰਗ ਦੀ ਦੁਨੀਆ &&num;8216&semi;ਚ ਵੱਡਾ ਨਾਂ ਖੱਟਣ ਵਾਲੇ ਦਿਲੀਪ ਸਿੰਘ ਰਾਣਾ ਯਾਨੀ &&num;8216&semi;ਦ ਗ੍ਰੇਟ ਖਲੀ&&num;8217&semi; ਦੇ ਘਰ ਬੇਟੇ ਨੇ ਜਨਮ ਲਿਆ ਹੈ। ਇਸ ਮੌਕੇ ਖਲੀ ਨੇ ਆਪਣੇ ਬੇਟੇ ਨਾਲ ਆਪਣੀ ਪਹਿਲੀ ਤਸਵੀਰ ਸੋਸ਼ਲ ਪਲੇਟਫਾਰਮ &&num;8216&semi;ਤੇ ਸਾਂਝੀ ਕੀਤੀ&comma; ਜਿਥੇ ਕਿ ਦ ਗ੍ਰੇਟ ਖਲੀ ਨੂੰ ਵਧਾਈਆਂ ਮਿਲ ਰਹੀਆਂ ਹਨ।<&sol;p>&NewLine;<p>ਗੱਲਬਾਤ ਕਰਦਿਆਂ ਖਲੀ ਦੀ ਰੈਸਲਿੰਗ ਅਕੈਡਮੀ ਸੀ&period;ਡਬਲਿਊ&period;ਈ ਦੇ ਮੈਨੇਜਰ ਅਨਿਲ ਰਾਣਾ ਨੇ ਦੱਸਿਆ ਕਿ ਖਲੀ ਦੀ ਧਰਮ ਪਤਨੀ ਹਰਮਿੰਦਰ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਤੇ ਖਲੀ ਦੇ ਪਰਿਵਾਰ&comma; ਅਕੈਡਮੀ ਦੇ ਮੈਂਬਰਾਂ ਤੇ ਖਲੀ ਦੇ ਚਾਹੁਣ ਵਾਲਿਆਂ &&num;8216&semi;ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;