&NewLine;<p class&equals;"wp-block-paragraph"><strong>ਲੁਧਿਆਣਾ&period;<&sol;strong> ਇੱਥੇ ਦੀ ਇੱਕ ਮੈਡੀਕਲ ਸ਼ੋਪ &lpar;Medical shop&rpar; ਦੇ ਸਾਈਨ ਬੋਰਡ ਦੀ ਇੰਟਰਨੈਟ &OpenCurlyQuote;ਤੇ ਕਾਫੀ ਚਰਚਾ ਹੋ ਰਹੀ ਹੈ। ਲੋਕ ਤੇਜ਼ੀ ਨਾਲ ਸਾਈਨ ਬੋਰਡ ਵਾਇਰਲ ਕਰ ਰਹੇ ਹਨ। ਸਾਈਨ ਬੋਰਡ &lpar;signboard&rpar; ਦੀ ਤਸਵੀਰ ਵਿਚ ਕੁਝ ਅਜਿਹਾ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸੋਸ਼ਲ ਮੀਡੀਆ &lpar;Social media&rpar; ਯੂਜ਼ਰਸ ਪੰਜਾਬ ਦੀ ਇਸ ਦੁਕਾਨ ਦੀ ਫੋਟੋ ਨੂੰ ਕਾਫੀ ਵਖਰੇ ਨਜ਼ਰੀਏ ਨਾਲ ਵੇਖ ਰਹੇ ਹਨ।<&sol;p>&NewLine;&NewLine;&NewLine;&NewLine;<h2 class&equals;"wp-block-heading">ਤਸਵੀਰਾਂ ਇੰਟਰਨੈੱਟ &&num;8216&semi;ਤੇ ਹੋ ਰਹੀਆਂ ਵਾਇਰਲ<&sol;h2>&NewLine;&NewLine;&NewLine;&NewLine;<p class&equals;"wp-block-paragraph">ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ &OpenCurlyQuote;ਤੇ ਇੱਕ ਦੁਕਾਨ ਦੇ ਸਾਈਨ ਬੋਰਡ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਪੰਜਾਬ ਦੇ ਲੁਧਿਆਣਾ &lpar;ludhiana&rpar; ਸ਼ਹਿਰ ਦੀ ਹੈ। ਫੋਟੋ ਸ਼ੇਅਰ ਕਰਨ ਵਾਲੇ ਟਵਿਟਰ ਯੂਜ਼ਰ ਨੇ ਸਾਈਨ ਬੋਰਡ ਅਤੇ ਦੁਕਾਨ ਦੇ ਮਾਲਕ ਦੀ ਸ਼ਲਾਘਾ ਕੀਤੀ ਹੈ। ਸਾਈਨ ਬੋਰਡ ਨੂੰ ਵੇਖਣ &OpenCurlyQuote;ਤੇ ਇਹ ਪਤਾ ਲਗਾਇਆ ਜਾ ਹੈ ਕਿ ਧੀਆਂ ਵੀ ਮੈਡੀਕਲ ਦੁਕਾਨ ਦੇ ਕਾਰੋਬਾਰ ਵਿਚ ਸ਼ਾਮਲ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h2 class&equals;"wp-block-heading">ਦੁਕਾਨ ਦੇ ਸਾਈਨ ਬੋਰਡ ਵਿਚ ਧੀਆਂ ਦਾ ਕੀਤਾ ਜ਼ਿਕਰ<&sol;h2>&NewLine;&NewLine;&NewLine;&NewLine;<p class&equals;"wp-block-paragraph">ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਸਭ ਤੋਂ ਵਖਰੀ ਚੀਜ਼ ਮੰਨ ਰਹੇ ਹਨ। ਇਸ ਤੋਂ ਪਹਿਲਾਂ ਆਮ ਤੌਰ &OpenCurlyQuote;ਤੇ ਧੀਆਂ ਨੂੰ ਕਾਰੋਬਾਰ ਵਿਚ ਸ਼ਾਮਲ ਨਾ ਕਰਨ ਦੀ ਪ੍ਰਥਾ ਹੈ&comma; ਪਰ ਦੁਕਾਨ ਮਾਲਕ ਨੇ ਇੱਕ ਚੰਗੀ ਪਹਿਲ ਕੀਤੀ ਹੈ। ਟਵਿੱਟਰ &OpenCurlyQuote;ਤੇ ਯੂਜ਼ਰਸ ਇਸ ਦੀ ਕਾਫੀ ਸ਼ਲਾਘਾ ਕਰ ਰਹੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;