<p><strong>ਜੰਮੂ&comma; 24 ਦਸੰਬਰ &vert;<&sol;strong> ਜੰਮੂ-ਕਸ਼ਮੀਰ ਦੇ ਬਾਰਾਮੂਲਾ &&num;8216&semi;ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਥੇ ਗੈਂਟਮੁੱਲਾ ਇਲਾਕੇ ਵਿਚ ਅੱਤਵਾਦੀਆਂ ਨੇ ਇਕ ਸੇਵਾ-ਮੁਕਤ ਐਸਐਸਪੀ ਦਾ ਗੋਲੀ ਮਾਰ ਕੇ ਮਰਡਰ ਕਰ ਦਿੱਤਾ। SSP ਦਾ ਨਾਂ ਮੁਹੰਮਦ ਸ਼ਫੀ ਹੈ।<&sol;p>&NewLine;<p>ਦੱਸਿਆ ਜਾ ਰਿਹਾ ਹੈ ਕਿ ਜਦੋਂ ਮੁਹੰਮਦ ਸ਼ਫੀ ਮਸਜਿਦ &&num;8216&semi;ਚ ਨਮਾਜ਼ ਅਦਾ ਕਰ ਰਹੇ ਸਨ ਤਾਂ ਅੱਤਵਾਦੀਆਂ ਨੇ ਉਨ੍ਹਾਂ &&num;8216&semi;ਤੇ ਗੋਲੀ ਚਲਾ ਦਿੱਤੀ। ਜੰਮੂ-ਕਸ਼ਮੀਰ ਪੁਲਿਸ ਨੇ ਟਵੀਟ ਕੀਤਾ ਹੈ ਕਿ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਇਲਾਕੇ &&num;8216&semi;ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।<&sol;p>&NewLine;<p><strong>ਵੇਖੋ ਵੀਡੀਓ<&sol;strong><&sol;p>&NewLine;<div class&equals;"youtube-embed" data-video&lowbar;id&equals;""><iframe title&equals;"ਮਸਜਿਦ &&num;039&semi;ਚ ਨਮਾਜ਼ ਪੜਦਿਆਂ Retd&period; SP ਨੂੰ ਅੱਤਵਾਦੀਆਂ ਨੇ ਮਾਰੀਆਂ ਤਾਬੜਤੋੜ ਗੋਲੀਆਂ&comma; ਮੌਤ" width&equals;"696" height&equals;"392" src&equals;"https&colon;&sol;&sol;www&period;youtube&period;com&sol;embed&sol;ryPbTU1d3hA&quest;feature&equals;oembed&&num;038&semi;enablejsapi&equals;1" frameborder&equals;"0" allow&equals;"accelerometer&semi; autoplay&semi; clipboard-write&semi; encrypted-media&semi; gyroscope&semi; picture-in-picture&semi; web-share" allowfullscreen><&sol;iframe><&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;