ਲਾਹੌਰ . ਪਾਕਿਸਤਾਨ ਵਿਚ ਲਾਹੌਰ ਤੋਂ ਉਡਿਆ ਜਹਾਜ਼ ਕਰਾਚੀ ਹਵਾਈ ਅੱਡੇ ਨੇੜੇ ਕ੍ਰੈਸ਼ ਹੋ ਗਿਆ ਜਿਸ ਵਿਚ ਤਕਰੀਬਨ 107 ਲੋਕ ਸ਼ਾਮਲ ਸਨ। ਇਹ ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ। ਕੁਝ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਏਅਰਲਾਈਨ ਕਰੂ ਮੈਂਬਰਾਂ ਸਮੇਤ 107 ਲੋਕ ਇਸ ਜਹਾਜ਼ ‘ਚ ਸਵਾਰ ਸਨ। ਜਹਾਜ਼ ਦੇ ਰਿਹਾਇਸ਼ੀ ਇਲਾਕੇ ‘ਚ ਡਿੱਗਣ ਦੀ ਖਬਰ ਮਿਲੀ ਹੈ, ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ। ਬਾਕੀ ਜਾਣਕਾਰੀ ਆਉਣੀ ਅਜੇ ਬਾਕੀ ਹੈ।
Breaking news : ਪਾਕਿਸਤਾਨ ‘ਚ 107 ਸਵਾਰੀਆਂ ਨਾਲ ਭਰਿਆ ਜਹਾਜ਼ ਹੋਇਆ ਕ੍ਰੈਸ਼
- ਬ੍ਰੇਕਿੰਗ : ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ, ਪਤਨੀ ਨੂੰ ਵੀ 7 ਸਾਲ ਦੀ ਸਜ਼ਾ
ਪਾਕਿਸਤਾਨ, 17 ਜਨਵਰੀ | ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਅਲ ਕਾਦਿਰ ਟਰੱਸਟ ਨਾਲ ਜੁੜੇ…
- ਬ੍ਰੇਕਿੰਗ : ਪੰਜਾਬ ‘ਚ ਕੰਗਨਾ ਦੀ ਫਿਲਮ ਐਮਰਜੈਂਸੀ ਦਾ ਵਿਰੋਧ, ਸਿਨੇਮਾ ਘਰਾਂ ਬਾਹਰ ਸਿੱਖ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ, ਸ਼ੋਅ ਹੋਏ ਰੱਦ
ਅੰਮ੍ਰਿਤਸਰ, 17 ਜਨਵਰੀ | ਫਿਲਮੀ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਅੱਜ…
- ਬੇਕ੍ਰਿੰਗ : ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ, 8ਵੇ ਤਨਖਾਹ ਕਮਿਸ਼ਨ ਦੇ ਗਠਨ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ , 16 ਜਨਵਰੀ | ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕੇਂਦਰੀ ਕਰਮਚਾਰੀਆਂ ਲਈ ਅੱਠਵੇਂ…
- ਵੱਡੀ ਖਬਰ ! ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 19 ਜਨਵਰੀ ਹੋਵੇਗੀ ਖਤਮ, ਦੋਵਾਂ ਦੇਸ਼ਾਂ ਨੇ ਲਿਆ ਫੈਸਲਾ
ਨੈਸ਼ਨਲ ਡੈਸਕ, 16 ਜਨਵਰੀ | ਗਾਜ਼ਾ 'ਚ ਪਿਛਲੇ 15 ਮਹੀਨਿਆਂ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ…
- ਬ੍ਰੇਕਿੰਗ : ਪੁਲਾੜ ‘ਚ ਡਾਕਿੰਗ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ, ਅੱਜ ਸਵੇਰੇ ਪੂਰਾ ਹੋਇਆ ਇਹ ਪ੍ਰਯੋਗ
ਬੈਂਗਲੁਰੂ/ਨਵੀਂ ਦਿੱਲੀ, 16 ਜਨਵਰੀ | ਭਾਰਤ ਪੁਲਾੜ ਵਿਚ ਦੋ ਪੁਲਾੜ ਯਾਨ ਨੂੰ ਸਫਲਤਾਪੂਰਵਕ ਡਾਕ ਕਰਨ…
- ਵੱਡੀ ਖਬਰ ! ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਘਰ ‘ਚ ਵੜ ਕੇ ਚਾਕੂਆਂ ਨਾਲ ਹਮਲਾ, ਚੋਰੀ ਦੀ ਨਿਯਤ ਨਾਲ ਆਏ ਸੀ ਹਮਲਾਵਰ
ਮੁੰਬਈ, 16 ਜਨਵਰੀ | ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਬੁੱਧਵਾਰ ਰਾਤ 2:30 ਵਜੇ ਮੁੰਬਈ…
- ਦਿੱਲੀ ਦੇ 400 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਮੁਲਜ਼ਮ 12ਵੀਂ ਦਾ ਵਿਦਿਆਰਥੀ
ਨਵੀਂ ਦਿੱਲੀ, 14 ਜਨਵਰੀ | ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਦਿੱਲੀ ਦੇ 400 ਸਕੂਲਾਂ 'ਚ…
- ਬ੍ਰੇਕਿੰਗ : ਹਰਿਆਣਾ ਭਾਜਪਾ ਪ੍ਰਧਾਨ ਤੇ ਗਾਇਕ ਰੌਕੀ ਮਿੱਤਲ ‘ਤੇ ਕਸੌਲੀ ‘ਚ ਰੇਪ ਕੇਸ ਦਰਜ
ਹਰਿਆਣਾ, 14 ਜਨਵਰੀ | ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਗਾਇਕ ਰੌਕੀ…
- ਮੋਹਾਲੀ ‘ਚ ਵੱਡਾ ਹਾਦਸਾ ! ਸ਼ੋਅਰੂਮ ਦਾ ਡਿੱਗਿਆ ਲੈਂਟਰ, ਇਕ ਦੀ ਮੌਤ, 3 ਗੰਭੀਰ ਜ਼ਖਮੀ
ਚੰਡੀਗੜ੍ਹ, 14 ਜਨਵਰੀ | ਮੋਹਾਲੀ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ…
- ਬ੍ਰੇਕਿੰਗ : MSP ਕਾਨੂੰਨ ‘ਤੇ SKM ਦਾ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਮਰਥਨ, ਹੁਣ ਦਿੱਲੀ ਨੂੰ ਘੇਰਨ ਦੀ ਬਣਾਉਣਗੇ ਰਣਨੀਤੀ
ਪਟਿਆਲਾ, 13 ਜਨਵਰੀ | ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਪਿਛਲੇ 11 ਮਹੀਨਿਆਂ ਤੋਂ…