ਤਰਨਤਾਰਨ, 8 ਨਵੰਬਰ| ਤਰਨਤਾਰਨ ਦੇ ਟ੍ਰਿਪਲ ਮਰਡਰ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਜਿਹੜੇ ਪ੍ਰਵਾਸੀ ਮਜ਼ਦੂਰ ਉਤੇ ਪੁਲਿਸ ਤੇ ਬਾਕੀ ਸਾਰਿਆਂ ਨੂੰ ਸ਼ੱਕ ਸੀ ਤੇ ਜਿਹੜਾ ਵਾਰਦਾਤ ਪਿੱਛੋਂ ਗਾਇਬ ਹੋ ਗਿਆ ਸੀ, ਉਸਨੇ ਵਾਪਸ ਆ ਕੇ ਹੋਰ ਹੀ ਖੁਲਾਸਾ ਕੀਤਾ ਹੈ।

ਵੇਖੋ ਸਾਰੀ ਵੀਡੀਓ-