&NewLine;<p class&equals;"wp-block-paragraph"><strong>ਮੋਹਾਲੀ&comma; 27 ਸਤੰਬਰ &vert;<&sol;strong> ਫੋਕਲ ਪੁਆਇੰਟ ਚਨਾਲੋਂ ਦੀ ਕੈਮੀਕਲ ਫੈਕਟਰੀ &&num;8216&semi;ਚ ਭੇਤਭਰੇ ਹਾਲਾਤ &&num;8216&semi;ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ&comma; ਜਿਸ ਵਿਚ ਝੁਲਸ ਕੇ 5 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ &&num;8216&semi;ਤੇ ਮੌਜੂਦ ਹਨ। ਕੁਰਾਲੀ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਰਾਜਿੰਦਰ ਭੂਸ਼ਨ ਦੀ ਅਗਵਾਈ ਵਾਲੀ ਡਾਕਟਰ ਦੀ ਟੀਮ ਨੇ ਪੰਜ ਜ਼ਖ਼ਮੀਆਂ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਅੰਜੂ &lpar;35 ਸਾਲ&rpar;&comma; ਸ਼ਾਮਾ &lpar;25 ਸਾਲ&rpar;&comma; ਨੀਸ਼ਾ &lpar;27 ਸਾਲ&rpar;&comma; ਜਸਮਿੰਦਰ ਕੌਰ &lpar;24 ਸਾਲ&rpar; ਤੇ ਦਿਲਜਾਨ &lpar;42 ਸਾਲ&rpar; ਵਜੋਂ ਹੋਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image"><img src&equals;"https&colon;&sol;&sol;dailypost&period;in&sol;wp-content&sol;uploads&sol;2023&sol;09&sol;comp-16&lowbar;1695803055&period;jpg" alt&equals;""&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਐੱਸਡੀਐਮ ਖਰੜ ਰਵਿੰਦਰ ਸਿੰਘ&comma; ਡੇਵੀ ਗੋਇਲ ਅਸਿਸਟੈਂਟ ਡਿਪਟੀ ਕਮਿਸ਼ਨਰ&comma; ਡੀਐਸਪੀ ਮੁੱਲਾਂਪੁਰ ਧਰਮਵੀਰ ਸਿੰਘ&comma; ਐਸਐਚਓ ਗਗਨਦੀਪ ਸਿੰਘ ਆਦਿ ਪ੍ਰਸ਼ਾਸਨ ਦੀ ਟੀਮ ਤੋਂ ਇਲਾਵਾ ਇਲਾਕੇ ਦੇ ਕਈ ਸਮਾਜ ਸੇਵੀ ਆਗੂ ਦੀ ਟੀਮ ਮੌਕੇ &&num;8216&semi;ਤੇ ਮੌਜੂਦ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;