<p><strong>ਅੰਮ੍ਰਿਤਸਰ&comma; 12 ਨਵੰਬਰ &vert; <&sol;strong>ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਖਾਸ ਇਤਲਾਹ ਅਨੁਸਾਰ ਰਾਮਤੀਰਥ ਰੋਡ ਉਤੇ ਨਾਕਾ ਲਗਾਇਆ ਗਿਆ। ਕਰੀਬ ਇਕ ਘੰਟੇ ਦੇ ਇੰਤਜ਼ਾਰ ਉਪਰੰਤ ਸਾਡੇ 5 ਵਜੇ ਗੱਡੀ ਨੰਬਰ ਪੀਬੀ-02-ਡੀਐਸ-72 ਜਿਸ ਵਿਚ ਇਕ ਕੁਇੰਟਲ ਦੇ ਕਰੀਬ ਨਕਲੀ ਗੈਰ ਮਿਆਰੀ ਖੋਆ ਲੈ ਕੇ ਜਗਤਾਰ ਸਿੰਘ ਪੁੱਤਰ ਘਸੀਟਾ ਸਿੰਘ ਪਿੰਡ ਭੁੱਲਰ ਨੂੰ ਕਾਬੂ ਕਰ ਲਿਆ ਗਿਆ&comma; ਜਿਸ ਨੇ ਇਹ ਕਬੂਲ ਕੀਤਾ ਕੀ ਉਹ ਨਕਲੀ ਵਨਸਪਤੀ ਅਤੇ ਹੋਰ ਗੈਰ-ਮਿਆਰੀ ਚੀਜ਼ਾਂ ਤੋਂ ਤਿਆਰ ਖੋਏ ਦਾ ਕਾਰੋਬਾਰ ਕਰਕੇ ਇਹ ਖੇਪ ਜ਼ਿਲ੍ਹਾ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ਉਤੇ ਵੇਚਣ ਜਾ ਰਿਹਾ ਸੀ। ਸਹਾਇਕ ਕਮਿਸ਼ਨਰ ਨੇ ਦੱਸਿਆ ਇਸ ਗੈਰ-ਮਿਆਰੀ ਖੋਏ ਦੇ ਸੈਂਪਲ ਭਰ ਕੇ ਬਾਕੀ ਸਾਰੇ ਖੋਏ ਨੂੰ ਨਸ਼ਟ ਕਰਵਾ ਦਿੱਤਾ ਗਿਆ।<&sol;p>&NewLine;<p>ਇਸ ਉਪਰੰਤ ਇਕ ਹੋਰ ਨਾਕੇ ਉਤੇ ਇਕ ਇੰਡੀਕਾ ਕਾਰ ਨੂੰ ਘੇਰਿਆ ਗਿਆ&comma; ਜਿਸ ਵਿਚ ਵਿਸਾਖਾ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਭਗਵਾਂ ਦੀ ਤਲਾਸ਼ੀ ਉਤੇ ਤਿੰਨ ਕੁਇੰਟਲ ਨਕਲੀ ਖੋਇਆ ਫੜਿਆ ਗਿਆ। ਇਸ ਉਪਰੰਤ ਹੋਰ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕਰਕੇ ਡੇਰੀਆਂ ਤੋਂ ਦੁੱਧ ਦੇ ਸੈਂਪਲ ਵੀ ਲਏ ਗਏ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;