<h2><strong>ਖੰਨਾ&comma; 13 ਨਵੰਬਰ &vert;<&sol;strong> ਖੰਨਾ &&num;8216&semi;ਚ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ। 20 ਤੋਂ 25 ਗੱਡੀਆਂ ਦੀ ਆਪਸ &&num;8216&semi;ਚ ਟੱਕਰ ਹੋ ਗਈ। ਇਸ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ।<&sol;h2>&NewLine;<h2><img src&equals;"https&colon;&sol;&sol;images&period;news18&period;com&sol;punjabi&sol;uploads&sol;2023&sol;11&sol;dyfufyur7yt-2023-11-fa8a547ee86002dff5eaece96e25bdac&period;jpg&quest;impolicy&equals;website&amp&semi;width&equals;700&amp&semi;height&equals;700" alt&equals;" 20 ਤੋਂ 25 ਗੱਡੀਆਂ ਆਪਸ 'ਚ ਟਕਰਾਈਆਂ" &sol;><&sol;h2>&NewLine;<h2>ਇਹ ਦੀਵਾਲੀ ਦੀ ਰਾਤ ਨੂੰ ਲੁਧਿਆਣਾ ਚੰਡੀਗੜ੍ਹ ਹਾਈਵੇ &&num;8216&semi;ਤੇ ਪਿੰਡ ਨੀਲੋ ਨੇੜੇ ਧੁੰਦ ਕਾਰਨ ਕਈ ਵਾਹਨ ਆਪਸ &&num;8216&semi;ਚ ਟਕਰਾਏ ਦੱਸੇ ਜਾ ਰਹੇ ਹਨ। GT ਰੋਡ &&num;8216&semi;ਤੇ ਇਹ ਹਾਦਸਾ ਵਾਪਰਿਆ।<&sol;h2>&NewLine;<p><img src&equals;"https&colon;&sol;&sol;images&period;news18&period;com&sol;punjabi&sol;uploads&sol;2023&sol;11&sol;nbnm-2023-11-754c09b50f33772e23cfa97bbd9d3bd4&period;jpg&quest;impolicy&equals;website&amp&semi;width&equals;700&amp&semi;height&equals;700" alt&equals;" ਖੰਨਾ ਨੇੜੇ GT ਰੋਡ 'ਤੇ ਭਿਆਨਕ ਹਾਦਸਾ" &sol;><&sol;p>&NewLine;<p><img src&equals;"https&colon;&sol;&sol;images&period;news18&period;com&sol;punjabi&sol;uploads&sol;2023&sol;11&sol;e65u65yhfd-2023-11-6e06f5f59485df2f6bc6607fe9a06b4a&period;jpg&quest;impolicy&equals;website&amp&semi;width&equals;700&amp&semi;height&equals;700" alt&equals;" ਧੁੰਦ ਦੀ ਵਜ੍ਹਾ ਕਾਰਨ ਵਾਪਰਿਆ ਹਾਦਸਾ" &sol;><&sol;p>&NewLine;<p>ਇਸ ਹਾਦਸੇ ਤੋਂ ਬਾਅਦ ਲੰਬਾ ਜਾਮ ਲੱਗ ਗਿਆ। ਕਈ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਮਗਰੋਂ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ।<&sol;p>&NewLine;<p><img src&equals;"https&colon;&sol;&sol;images&period;news18&period;com&sol;punjabi&sol;uploads&sol;2023&sol;11&sol;ryhdthy-2023-11-0dc6eb2d4e68e6e9c30c371efca75184&period;jpg&quest;impolicy&equals;website&amp&semi;width&equals;700&amp&semi;height&equals;700" alt&equals;" ਕਈ ਲੋਕ ਹੋਏ ਜ਼ਖਮੀ&comma; 1 ਦੀ ਮੌਤ &excl;" &sol;><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;