&NewLine;<p class&equals;"wp-block-paragraph"><strong>ਜਲੰਧਰ &vert;<&sol;strong> ਪੰਜਾਬ ਦੇ ਜਲੰਧਰ ਦੇ ਦਿਓਲ ਨਗਰ &&num;8216&semi;ਚ ਤੇਦੂਆ ਦੇਖਿਆ ਗਿਆ । ਇਕ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਤਸਵੀਰਾਂ ਕੈਦ ਹੋ ਗਈਆਂ&comma; ਗਲੀ-ਗਲੀ ਵਿਚ ਘੁੰਮ ਰਿਹਾ ਹੈ ਪਰ ਲੱਭ ਨਹੀਂ ਸਕਿਆ ਤੇ ਗਾਇਬ ਹੋ ਗਿਆ। ਲੋਕਾਂ ਨੇ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦਿੱਤੀ । <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜੰਗਲਾਤ ਵਿਭਾਗ ਮੌਕੇ &&num;8216&semi;ਤੇ ਪਹੁੰਚ ਗਿਆ। ਸ਼ਹਿਰ ਵਿਚ ਜੰਗਲੀ ਜਾਨਵਰਾਂ ਦੇ ਪਹੁੰਚਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਦਿਨੀਂ ਸਾਂਭਰ ਵੀ ਸ਼ਹਿਰ ਵਿਚ ਦਾਖ਼ਲ ਹੋ ਗਿਆ ਸੀ। ਚੀਤਾ ਚਾਰ ਸਾਲ ਪਹਿਲਾਂ ਵੀ ਲੰਮਾ ਪਿੰਡ ਵਿਚ ਦਾਖਲ ਹੋਇਆ ਸੀ।<br><br>ਜਲੰਧਰ ਦੇ ਲੰਮਾ ਪਿੰਡ ਵਿਚ ਵੀ ਚਾਰ ਸਾਲ ਪਹਿਲਾਂ ਇਕ ਚੀਤਾ ਜੰਗਲ ਵਿਚੋਂ ਆ ਗਿਆ ਸੀ ਅਤੇ ਦਹਿਸ਼ਤ ਫੈਲ ਗਈ ਸੀ। ਚੀਤੇ ਦੇ ਇਸ ਹਮਲੇ &&num;8216&semi;ਚ ਕਰੀਬ 5 ਲੋਕ ਜ਼ਖਮੀ ਹੋ ਗਏ ਸਨ। ਚੀਤੇ ਕਾਰਨ 14 ਘੰਟੇ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;