<p><strong>ਜਲੰਧਰ&comma; 16 ਅਕਤੂਬਰ &vert;<&sol;strong> ਪੰਜਾਬ &&num;8216&semi;ਚ ਸ਼੍ਰੀ ਵਾਲਮੀਕਿ ਮਹਾਰਾਜ ਦੇ ਜਨਮ ਦਿਨ &&num;8216&semi;ਤੇ ਅੱਜ ਸ਼ਹਿਰ &&num;8216&semi;ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗਾ। ਇਸ ਯਾਤਰਾ ਵਿਚ ਮੁੱਖ ਤੌਰ &&num;8216&semi;ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ&comma; ਮੰਤਰੀ ਮਹਿੰਦਰ ਭਗਤ ਤੇ ਕਈ ਵਿਧਾਇਕਾਂ ਸਮੇਤ ਸੀਨੀਅਰ ਆਗੂ ਸ਼ਾਮਲ ਹੋਣਗੇ। ਇਸ ਸਬੰਧੀ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।<&sol;p>&NewLine;<p>ਕਮਿਸ਼ਨਰੇਟ ਪੁਲਿਸ ਦੇ ਟਰੈਫਿਕ ਵਿੰਗ ਨੇ ਇਸ ਸਬੰਧੀ ਠੋਸ ਪ੍ਰਬੰਧ ਕੀਤੇ ਹਨ। ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਪੂਰੇ ਸ਼ਹਿਰ ਦਾ ਰੂਟ ਪਲਾਨ ਜਾਰੀ ਕਰ ਦਿੱਤਾ ਸੀ। ਅੱਜ ਸਵੇਰੇ 10 ਵਜੇ ਤੋਂ ਕਈ ਰੂਟ ਬੰਦ ਕਰ ਦਿੱਤੇ ਗਏ ਹਨ। ਇਹ ਬੰਦ ਰਾਤ ਕਰੀਬ 10 ਵਜੇ ਤੱਕ ਜਾਰੀ ਰਹੇਗਾ। ਦੱਸ ਦੇਈਏ ਕਿ ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਇਹ ਯਾਤਰਾ ਕੱਢੀ ਜਾ ਰਹੀ ਹੈ।<&sol;p>&NewLine;<p>ਇਹ ਯਾਤਰਾ ਅਲੀ ਮੁਹੱਲੇ ਦੇ ਪ੍ਰਾਚੀਨ ਮੰਦਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ &lpar;ਜਯੋਤੀ ਚੌਕ&rpar;&comma; &ZeroWidthSpace;&ZeroWidthSpace;ਲਵਕੁਸ਼ ਚੌਕ&comma; ਭਗਤ ਸਿੰਘ ਚੌਕ&comma; ਪੰਜਪੀਰ ਚੌਕ&comma; ਖਿੰਗੜਾ ਗੇਟ&comma; ਅੱਡਾ ਹੁਸ਼ਿਆਰਪੁਰ ਚੌਕ&comma; ਮੇਨ ਹੀਰਾ ਗੇਟ&comma; ਸ਼ੀਤਲਾ ਮੰਦਰ ਮੁਹੱਲਾ&comma; ਵਾਲਮੀਕੀ ਗੇਟ&comma; ਪਟੇਲ ਚੌਕ ’ਚ ਸਮਾਪਤ ਹੋਵੇਗੀ। ਸਬਜ਼ੀ ਮੰਡੀ ਚੌਕ&comma; ਬਸਤੀ ਅੱਡਾ ਚੌਕ ਤੋਂ ਹੁੰਦਾ ਹੋਇਆ ਵਾਪਸ ਅਲੀ ਮੁਹੱਲਾ ਪਹੁੰਚੇਗਾ। ਅਜਿਹੀ ਸਥਿਤੀ ਵਿਚ ਇਹ ਸਾਰੀਆਂ ਸੜਕਾਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਆਵਾਜਾਈ ਲਈ ਬੰਦ ਰਹਿਣਗੀਆਂ।<&sol;p>&NewLine;<p>ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਕੀਤੇ ਗਏ ਪਲਾਨ ਅਨੁਸਾਰ ਨਕੋਦਰ ਚੌਕ&comma; ਸਕਾਈਲਾਰਕ ਚੌਕ&comma; ਪਰਿੰਦਾ ਚੌਕ&comma; ਪੀਐਨਬੀ ਚੌਕ&comma; ਪ੍ਰੈੱਸ ਕਲੱਬ ਚੌਕ&comma; ਨਾਮਦੇਵ ਚੌਕ&comma; ਸ਼ਾਸਤਰੀ ਮਾਰਕੀਟ ਚੌਕ&comma; ਪ੍ਰਤਾਪ ਬਾਗ&comma; ਸ਼ਹੀਦ ਭਗਤ ਸਿੰਘ ਚੌਕ&comma; ਅੱਡਾ ਹੁਸ਼ਿਆਰਪੁਰ ਚੌਕ&comma; ਇਖੜੀਪੁਰ ਰੋਡ&comma; ਟ੍ਰੈਫਿਕ ਨੂੰ ਅੱਡਾ ਹੁਸ਼ਿਆਰਪੁਰ ਗੇਟ&comma; ਟਾਂਡਾ ਚੌਕ&comma; ਟਾਂਡਾ ਗੇਟ&comma; ਗੋਪਾਲ ਨਗਰ ਟੀ-ਪੁਆਇੰਟ&comma; ਸਬਜ਼ੀ ਮੰਡੀ ਚੌਕ&comma; ਮਾਂ ਲਕਸ਼ਮੀ ਮੰਦਰ&comma; ਪਟੇਲ ਚੌਕ&comma; ਬਸਤੀ ਅੱਡਾ ਚੌਕ&comma; ਸ਼ਕਤੀ ਨਗਰ ਤੇ ਫੁੱਟਬਾਲ ਚੌਕ ਤੋਂ ਮੋੜਿਆ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;